ਹਰਿਆਣਾ ਬਾਰਡਰ ਤੇ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਬਾਅਦ ਅੰਮ੍ਰਿਤਸਰ ਦੇ ਨੌਜਵਾਨ ਨੇ ਕੁਝ ਅਜਿਹਾ ਸਮਾਨ ਤਿਆਰ ਕਰ ਦਿੱਤਾ । ਜਿਸ ਦੇ ਨਾਲ ਜਿਹੜੇ ਹਰਿਆਣਾ ਪੁਲਿਸ ਵੱਲੋਂ ਡਰਾਉਣ ਵਰਤੇ ਜਾ ਰਹੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਥੱਲੇ ਉਤਾਰ ਲਏ ਜਾਣਗੇ।,, ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਤੰਗ ਦੀਆਂ ਇਹ ਪਤੰਗ ਡਰਾਉਣ ਨੂੰ ਥੱਲੇ ਉਤਾਰਨ ਦੇ ਵਿੱਚ ਕੰਮ ਕਰੇਗ,, ਇਹ ਕਹਿਣਾ ਅੰਮ੍ਰਿਤਸਰ ਦੇ ਨੌਜਵਾਨ ਲੱਖਣ ਦਾ,, ਜਿਸਦਾ ਕਹਿਣਾ ਕੀ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਡਟੇ ਕਿਸਾਨਾਂ ਦੇ ਲਈ 10 ਫੁੱਟ ਉੱਚੀ ਪਤੰਗ ਤਿਆਰ ਕੀਤੀ ਆ,,ਤੇ ਹਰਿਆਣਾ ਦੇ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੋਲੇ ਸੁੱਟਣ ਲਈ ਵਰਤੇ ਜਾ ਰਹੇ ਡਰੋਨਾਂ ਨੂੰ ਇਹ ਪਤੰਗ ਹੇਠਾਂ ਸੁਟੇਗੀ,,,,,,,
ਸੋ ਦੱਸ ਦਈਏ ਕਿ ਇਹ ਪਤੰਗ ਟਰੈਕਟਰ ਟਰਾਲੀ ਤੇ ਲੱਦ ਕੇ ਹਰਿਆਣਾ ਬਾਰਡਰ ਤੇ ਲਿਜਾਈ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
