ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਬਸਤੀ ਜੋਧੇਵਾਲ ਵਿਖੇ ਪੁਲਿਸ ਪਾਰਟੀ ਮੌਜ਼ੂਦ ਸੀ | ਪੁਲਿਸ ਨੂੰ ਮੁਖਬਰ ਖਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਮੁਸ਼ਤੈਦੀ ਦਿਖਾਉਂਦੇ ਹੋਏ ਗ੍ਰੀਡਲੈਂਡ ਸਕੂਲ ਦੇ ਨੇੜਿਓਂ ਇਹਨਾਂ ਦੋਵਾਂ ਨੂੰ ਕਾਬੂ ਕਰਕੇ ਜਦੋਂ ਤਲਾਸ਼ੀ ਲੈਂਦੀ ਹੈ ਤਾਂ ਇਹਨਾਂ ਤੋਂ ਜੋ ਕੁੱਝ ਬਰਾਮਦ ਹੁੰਦਾ ਹੈ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ |