ਭੈਣ ਨੇ ਕਰਵਾਈ ਸੀ ਅੰਡਰਕਾਸਟ ਮੈਰਿਜ ਜਿਸ ਦਾ ਭਰਾ ਕਰਦਾ ਸੀ ਹਰ ਵਕਤ ਵਿਰੋਧ,,,,,,ਅਤੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਜੀਜੇ ਅਤੇ ਆਪਣੀ ਭੈਣ ਦੇ ਪਤੀ ਦਾ ਤੇਜ਼ ਹਥਿਆਰਾਂ ਦੇ ਨਾਲ ਕਰ ਦਿੱਤਾ ਸੀ ਕਤਲ,,,,,,,,,,ਅਮਨੀਤ ਕੌਂਡਲ.ਐੱਸ, ਐੱਸ.ਪੀ ਪ੍ਰੈਸ ਕਾਨਫਰਸ ਕਰਕੇ ਮੀਡੀਆ ਨੂੰ ਦਿੱਤੀ ਜਾਣਕਾਰੀ ਥਾਣਾ ਸੰਗਤ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੇ ਮੁਕੱਦਮਾ ਉਕਤ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ,,,,,,,,,,,ਅਣਖ ਦੀ ਖਾਤਰ ਦੇਖਿਆ ਜਾਵੇ ਤਾਂ ਲੋਕਾਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
