ਅੱਜ ਕੱਲ ਮਰਦ ਜਾਂ ਔਰਤ ਆਪਣੇ ਜੀਵਨ ਸਾਥੀ ਨੂੰ ਛੱਡ ਬਾਹਰ ਗੈਰ ਮਰਦ ਜਾਂ ਔਰਤ ਨਾਲ ਲਿਵਿੰਗ ਰਿਲੈਸ਼ਨ ਸ਼ਿਪ ਚ ਰਹਿਕੇ ਆਪਣੇ ਸਾਥੀ ਧੋਖਾਂ ਦੇਣ ਦੇ ਮਾਮਲੇ ਤਾਂ ਹੁਣ ਆਮ ਦੇਖਣ ਨੂੰ ਮਿਲਦੇ ਨੇ ਅਜਿਹਾ ਹੀ ਇਕ ਮਾਮਲਾ ਹਲਕਾ ਨਾਭਾ ਤੋਂ ਸਾਹਣਏ ਆਇਆ ਐ, ਜਿੱਥੇ ਨਾਭਾ ਦੀ ਇਸ ਡਿਫੈਂਸ ਕਲੋਨੀ ਚ ਉਸ ਸਮੇਂ ਹੰਗਾਮਾਂ ਦੇਖਣ ਨੂੰ ਮਿਲਿਆ ਜਦੋਂ ਅਮਰਗੜ੍ਹ ਦੇ ਰਹਿਣ ਵਾਲੇ ਇਕ ਮੁੰਡੇ ਨੇ ਆਪਣੀ ਸੂਹਣੀ ਸੁਨੱਖੀ ਘਰ ਵਾਲੀ ਛੱਡ ਏਸ ਕਲੋਨੀ ਚ ਇਕ ਮਾਸ਼ੂਕ ਰੱਖੀ ਲਈ,,,,ਆਹ ਸੋਫੇ ਤੇ ਸੱਜੇ ਹੱਥ ਬੈਠੀਆ ਜਨਾਨੀ ਅਤੇ ਕੁੜੀ ਦਿਖਾਈ ਦੇ ਰਹੀ ਇਹ ਹੈ ਉਸ ਮੁੰਡੇ ਦੀ ਮਾਸ਼ੂਕ ਅਤੇ ਨਾਲ ਵਾਲੀ ਜਨਾਨੀ ਹੈ ਦਲਾਲ ਜਿਸਨੇ ਮੁੰਡੇ ਏਸ ਕੁੜੀ ਨਾਲ ਗੱਲ ਕਰਵਾਈ ਸੀ ਪਰ ਜਦੋਂ ਮੁੰਡਾ ਆਪਣੀ ਮਾਸ਼ੂਕ ਦੇ ਨਾਲ ਕੋਠੀ ਚ ਆਇਆ ਤਾਂ ਉਪਰੋਂ ਘਰਵਾਲੀ ਨੇ ਛਾਪਾ ਮਾਰ ਦਿੱਤਾ ਫਿਰ ਜੋ ਹੋਇਆ ਉਹ ਤੁਸੀ ਵੀਡੀਓ ਦੇਖੋ,,,,,,,,
ਹੁਣ ਸੁਣੋ ਮੁੰਡੇ ਦੀ ਮਾਸ਼ੂਕ ਦਾ ਕਿ ਕਹਿੰਣਾ ਐ,,,,,,,,ਉਧਰ ਜੋ ਮੁੰਡੇ ਦੀ ਘਰਵਾਲੀ ਨੇ ਕਿਹਾ ਉਹ ਸੁਣ ਤੁਹਾਡਾ ਮਨ ਪਸੀਜ ਜਾਵੇਗਾ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਔਰਤਾਂ ਹਿਰਾਸਤ ਵਿੱਚ ਲੈ ਲਿਆ ਐ ਅਤੇ ਮਾਮਲੇ ਜਾਂਚ ਕੀਤੀ ਜਾ ਰਹੀ ਐ ਪਰ ਮੁੰਡਾ ਮੌਕੇ ਤੋਂ ਫਰਾਰ ਹੋ ਚੁੱਕਿਆ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
