Htv Punjabi
Punjab Video

ਸਮੋਸੇ ਵਾਲੇ ਨੇ 6 ਸਾਲ ਦੀ ਬੱਚੀ ਨਾਲ ਕੀਤੀ ਖ਼ੌਫ਼ਨਾਕ ਕਰਤੂਤ; ਦੇਖੋ ਵੀਡੀਓ

ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਦੇ ਇਲਾਕੇ ਗੁਰੂ ਅਰਜੁਨ ਦੇਵ ਨਗਰ ਦਾ ਹੈ, ਜਿੱਥੇ ਦੀ ਰਹਿਣ ਵਾਲੀ ਇੱਕ ਬੱਚੀ ਸਕੂਲੋਂ ਆ ਕੇ ਮਾਪਿਆਂ ਨੂੰ ਸਮੋਸੇ ਖਾਣ ਦੀ ਜ਼ਿੱਦ ਕਰਦੀ ਹੈ | ਉਸਦੇ ਮਾਪੇ ਉਸਨੂੰ 40 ਰੁਪਏ ਦੇ ਸਮੋਸਿਆਂ ਵਾਲੀ ਦੁਕਾਨ ਤੋਂ ਸਮੋਸੇ ਲਿਆਉਣ ਲਈ ਭੇਜ ਦਿੰਦੇ ਨੇ | ਫੇਰ ਓਥੇ ਜੋ ਕੁੱਝ ਹੁੰਦੈ ਬੇਹੱਦ ਡਰਾ ਕੇ ਰੱਖ ਦੇਣ ਵਾਲਾ ਸੀ |

Related posts

ਅਮਰੀਕਾ ਤੋਂ deport ਹੋਣ ਪਿੱਛੇ ਆਹ ਪੰਜਾਬੀ ਦਾ ਨਿਕਲਿਆ ਹੱਥ ?

htvteam

ਨਰਕ ਤੋਂ ਧਰਤੀ ‘ਤੇ ਉੱਤਰਿਆ ਇੱਕ ਖੌਫ਼ਨਾਕ ਹੈਵਾਨ; ਜਨਾਨੀ ‘ਤੇ ਮਾਸੂਮ ਬੱਚੀ ਨਾਲ ਕਰ ਗਿਆ ਖੌਫ਼ਨਾਕ ਹੈਵਾਨੀਅਤ

htvteam

ਡਿਊਟੀ ਤੇ ਤੈਨਾਤ ਫੌਜੀ ਨੂੰ ਫੋਨ ਤੇ ਆਇਆ ਅਜਿਹਾ ਮੈਸੇਜ, ਪੜ੍ਹਕੇ ਪਹੁੰਚਿਆ ਘਰ

htvteam

Leave a Comment