Htv Punjabi
Punjab Video

ਸਰਕਾਰੀ ਮੁਲਾਜ਼ਮਾਂ ਨੇ ਭਗਵੰਤ ਮਾਨ ਨੂੰ ਸਿੱਧਾ ਈ ਕਰਤਾ ਚੈਂਲੰਜ; ਛਾਪਿਆਂ ਤੋਂ ਦੁਖੀ ਹੋਇਆਂ ਨੇ ਸੜਕ ‘ਤੇ ਪਾਇਆ ਗਾਹ

ਇਹ ਨਗਰ ਨਿਗਮ ਜਲੰਧਰ ਦੇ ਮੁਲਾਜ਼ਮ ਨੇ ਜੋ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਮਾਰੇ ਜਾ ਰਹੇ ਛਾਪਿਆਂ ਤੋਂ ਖਾਸੇ ਪ੍ਰੇਸ਼ਾਨ ਹੋਏ ਪਏ ਨੇ ਉੱਧਰ ਭਗਵੰਤ ਮਾਨ ਦੇ ਸਹੁੰ ਚੁੱਕਣ ਦੀ ਦੇਰ ਸੀ ਕੀ ਇਨ੍ਹਾਂ ਮੁਲਾਜ਼ਮਾਂ ਨੇ ਏਕਾ ਕਰ ਲਿਆ। ਨਗਰ ਨਿਗਮ ਦੇ ਕਮਿਸ਼ਨਰ ਨੂੰ ਉਨ੍ਹਾਂ ਦੀ ਰਿਹਾਇਸ ‘ਤੇ ਮਿਲਣ ਤੋਂ ਬਾਅਦ ਬਾਹਰ ਆਏ ਨਗਰ ਨਿਗਮ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਕਿਹਾ ਕੀ ਬੀਤੀਂ ਦਿਨੀਂ ਹਲਕੇ ਦੇ ਵਿਧਾਇਕ ਦੇ ਭਰਾ ਨੇ ਉਨ੍ਹਾਂ ਦੇ ਇਕ ਮੁਲਾਜ਼ਮ ਨੂੰ ਭੱਦੀ ਸ਼ਬਦਾਵਲੀ ਵਰਤੀ ਜਿਸ ਤੋਂ ਸਾਰਾ ਨਗਰ ਨਿਗਮ ਦਾ ਮੁਲਾਜ਼ਮ ਭਾਈਚਾਰਾ ਖਫਾ ਐ। ਹੁਣ ਸੁਣੋ ਮੁਲਾਜ਼ਮਾਂ ਨੂੰ ਏਕਾ ਕਿਉਂ ਕਰਨਾ ਪਿਆ।

Related posts

ਹਰੀ ਚੁੰਨੀ ਵਾਲੀ ਜਨਾਨੀ ਨਾਲ ਪੁਲਸੀਆ ਕਰ ਗਿਆ ਰੇਪ !

htvteam

ਪੁਰਾਣੇ ਖੁੰਢਾਂ ਦੇ ਨੁਸਕੇ ਡੇਅਰੀ ‘ਚ ਚਲਾਓ ਮੱਝਾਂ-ਗਾਵਾਂ ਦਾ ਦੁੱਧ ਵਧਾਓ ਤੇ ਪ੍ਰੇਸ਼ਾਨੀਆਂ ਤੋਂ ਬਚਾਓ

htvteam

ਜਲੰਧਰ ‘ਚ ਸ਼ਿਵਸ਼ੈਨਾ ਤੇ ਸਿੱਖ ਜਥੇਬੰਦੀਆਂ ਹੋਈਆਂ ਆਹਮੋ-ਸਾਹਮਣੇ; ਦੇਖੋ ਕੀ ਹੋਇਆ

htvteam