ਇਸ ਵੀਡੀਓ ਦੇ ਵਿੱਚ ਇਹ ਦੋ ਨੌਜਵਾਨ ਘਰਦੇ ਅੰਦਰ ਵੜ੍ਹਦੇ ਨਜ਼ਰ ਆ ਰਹੇ ਨੇ,,,,,,,,ਅੱਗੇ ਜੋ ਕੁਝ ਹੀ ਸੈਕਿੰਟਾਂ ਵਿੱਚ ਹੋਣ ਵਾਲਾ ਹੈ ਉਹ ਦੇਖ ਸੀਨ ਦੇਖ ਤੁਹਾਡੀਆਂ ਹੱਸ ਹੱਸ ਬੱਖੀਆਂ ਪੱਕ ਸਕਦੀਆਂ ਨੇ ਹੁਣ ਦੇਖੋ ਇਹ ਨੌਜਵਾਨ ਅੰਦਰੋਂ ਮੋਟਰਸਾਇਕਲ ਚੁੱਕ ਕੇ ਲੈਕੇ ਆਏ ਨੇ ਪਰ ਇਹ ਕਿੱਕ ਮਾਰੇ ਕੇ ਸਟਾਰਟ ਨਹੀਂ ਹੋ ਰਿਹਾ ਜਿਸਤੋਂ ਬਾਅਦ ਨੌਜਵਾਨ ਮੋਟਰ ਸਾਇਕਲ ਨੂੰ ਧੱਕਾ ਮਾਰਕੇ ਲੈ ਜਾਂਦੇ ਨੇ ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ,,,,,,,,,,,ਦੱਸ ਦੀਏ ਕੀ ਇਹ ਘਟਨਾ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਕਾਹਨੂੰਵਾਲਾ ਰੋਡ ਦੀ ਹੈ ਜਿੱਥੇ ਇਨ੍ਹਾਂ ਨੇ ਦਿਨ ਦਿਹਾੜੇ ਘਰ ਦੇ ਅੰਦਰੋਂ ਮੋਟਰਸਾਇਕਲ ਚੋਰੀ ਕੀਤਾ ਹੈ,,,,,,
ਦੱਸ ਦੀਏ ਕਿ ਚੋਰਾਂ ਦੇ ਹੌਲਸੇ ਹੁਣ ਐਨੇ ਬੁਲੰਦ ਹੋ ਗਏ ਨੇ ਕਿ ਉਹ ਬੇਖੌਫ ਹੋ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹੇ ਹਨ ਸੋ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਅੰਨਸਰਾਂ ਦੇ ਨਕੇਲ ਕਸਣੀ ਚਾਹੀਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….