ਸਸਰਾਲੀ ਬੰਨ੍ਹ ਦੀਆਂ ਤਾਜ਼ੀਆਂ ਤਸਵੀਰਾਂ ਆਈਆਂ ਸਾਹਮਣੇ
ਲਗਾਤਾਰ ਫੌਜੀ ਟੀਮਾਂ ਤੇ ਪਿੰਡਵਾਸੀਆਂ ਵੱਲੋਂ ਕਾਰਜ ਜਾਰੀ
ਸੰਸਥਾ, ਪਿੰਡਵਾਸੀਆਂ ਵੱਲੋਂ ਲੰਗਰ ਦੀ ਕੀਤੀ ਜਾ ਰਹੀ ਹੈ ਲਗਾਤਾਰ ਸੇਵਾ
ਪਾਣੀ ਦਾ ਪੱਧਰ ਵਧਿਆ ਬੰਨ੍ਹ ਟੁੱਟਿਆ ਪਰ ਖਤਰੇ ਤੋਂ ਰਾਹਤ
ਮੁੜ ਸਸਰਾਲੀ ਪਿੰਡ ਚ ਬੰਨ੍ਹ ਦੇ ਹਲਾਤ ਹੋਏ ਖਰਾਬ !
ਦੇਖੋ ਫੌਜ ਦੀਆਂ ਟੀਮਾਂ ਪਹੁੰਚੀਆਂ? ਬੰਨ੍ਹ ਕੀਤਾ ਮਜ਼ਬੂਤ
ਪਰ ਲੋਕ ਨਾ ਘਬਰਹੁਣ, ਫੌਜੀਆਂ ਲਈ ਲਗਾਇਆ ਲੰਗਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post