ਮਾਮਲਾ ਹੈ ਪਟਿਆਲਾ ਦਾ, ਜਿੱਥੇ ਦੀ ਰਹਿਣ ਵਾਲੀ ਰਮਨਦੀਪ ਕੌਰ ਦਾ ਵਿਆਹ ਦਿੱਲੀ ਵਿਖੇ ਹੋਇਆ ਸੀ | ਪਰ ਵਿਆਹ ਦੇ ਕੁੱਝ ਸਮਾਂ ਬਾਅਦ ਇਸਦਾ ਘਰਵਾਲਾ ਦਾਜ ਨੂੰ ਲੈ ਕੇ ਪੇਸ਼ਾਂ ਕਰਨ ਲੱਗ ਪਿਆ ਜਿਸਦੀ ਸ਼ਿਕਾਇਤ ਰਮਨਦੀਪ ਕੌਰ ਨੇ ਪਟਿਆਲਾ ਦੇ ਮਹਿਲਾ ਥਾਣੇ ਕਰਵਾ ਦਿੱਤੀ |
ਫਿਰ ਬੀਤੇ ਦਿਨ ਜਦ ਰਮਨਦੀਪ ਕੌਰ ਆਪਣੀ ਮਾਂ ਤੇ ਜਵਾਕ ਸਣੇ ਥਾਣੇ ਅਗਲੀ ਕਾਰਵਾਈ ਦਾ ਪਤਾ ਕਰਨ ਗਈ ਤਾਂ ਫਿਰ ਇਸ ਵੱਲੋਂ ਪੁਲਿਸ ਤੇ ਲਾਏ ਗਏ ਦੋਸ਼ ਦੇ ਮੁਤਾਬਿਕ ਜੋ ਕੁੱਝ ਹੋਇਆ ਸੁਣੋ ਰਮਨਦੀਪ ਕੌਰ ਦੀ ਹੀ ਜ਼ੁਬਾਨੀ |
previous post
