ਇਹ ਨਾ ਸੋਚੋ ਕਿ ਛੋਟੇ ਘਰਾਂ ਦੇ ਵਿੱਚ ਹੀ ਲੜਾਈ ਝਗੜੇ ਹੁੰਦੇ ਨੇ ਇੱਥੇ ਤਾਂ ਵਿਧਾਇਕ ਮੰਤਰੀ ਵੀ ਜਾਇਦਾਦ ਨੂੰ ਲੈ ਕੇ ਝਗੜੇ ਕਰਦੇ ਦਿਖਾਈ ਦਿੰਦੇ ਨੇ ਅਤੇ ਘਰੇਲੂ ਝਗੜਿਆਂ ਦੀਆਂ ਵੀਡੀਓ ਫਿਰ ਨੈੱਟ ਤੇ ਵਾਇਰਲ ਹੋ ਜਾਂਦੀਆਂ ਨੇ,, ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਜਿਨਾਂ ਨੇ ਆਪਣੇ ਪੁੱਤਰ ਨਾਲ ਮਿਲ ਕੇ ਆਪਣੇ ਛੋਟੇ ਭਰਾ ਦਾ ਕੁਟਾਪਾ ਸੀ,, ਪਰ ਉਹ ਇਹ ਗੱਲੋਂ ਅਣਜਾਣ ਸੀ ਕਿ ਉਹਨਾਂ ਦੀ ਵੀਡੀਓ ਬਣ ਕੇ ਵਾਇਰਲ ਹੋ ਜਾਵੇਗੀ।,,, ਕੀ ਸੀ ਪੂਰਾ ਮਾਮਲਾ ਦੱਸਾਂਗੇ ਆਓ ਨਜ਼ਰ ਮਾਰ ਲੈਦੇ ਆ ਵੀਡੀਓ ਤੇ,,,,,,,
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਕੁਟਮਾਰ ਕਰਦੇ ਨਜ਼ਰ ਆ ਰਹੇ ਹਨ। ਇਹ ਝਗੜਾ ਜਾਇਦਾਦ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਵੀਡੀਓ ਵਿੱਚ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਕੁਟਮਾਰ ਕਰਦੇ ਨਜ਼ਰ ਆ ਰਹੇ ਹਨ। ਇਹ ਪਰਿਵਾਰਕ ਝਗੜੇ ਦੀ ਵੀਡੀਓ ਵਾਇਰਲ ਹੋੋਈ ਹੈ।ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਅਭਿਨਵ ਸੇਖੜੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਅਸ਼ਵਨੀ ਸੇਖੜੀ ਨੇ ਛੋੋਟੇ ਭਰਾ ਇੰਦਰ ਸੇਖੜੀ ਦੀ ਕੁੱਟਮਾਰ ਕੀਤੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੰਦਰ ਸੇਖੜੀ ਨਾਲ ਅਸ਼ਵਨੀ ਸੇਖੜੀ ਦੇ ਸਕਿਓਰਟੀ ਮੁਲਾਜ਼ਮ ਨੇ ਵੀ ਕੁੱਟਮਾਰ ਕੀਤੀ,,,,,,,,
ਦੱਸ ਦਈਏ ਕਿ ਅਸ਼ਵਨੀ ਸੇਖੜੀ ਕਾਂਗਰਸ ਤੋੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਇਹ ਵੀਡੀਓ ਕੁਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਇਹ ਝਗੜਾ ਜਾਇਦਾਦ ਦਾ ਦੱਸਿਆ ਜਾ ਰਿਹਾ ਹੈ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

