Htv Punjabi
Punjab Video

ਸਾਬਕਾ ਫ਼ੌਜੀ ਨਾਲ ਵਾਪਰਿਆ ਖੌਫਨਾਕ ਹਾਦਸਾ; ਪਰਿਵਾਰ ਨੇ ਦੱਸੀ ਹੈਰਾਨ ਕਰਨ ਵਾਲੀ ਸੱਚਾਈ

ਮਾਮਲਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਖੁੱਡਾ ਦਾ, ਜਿੱਥੇ 1992 ਵਿਚ ਸੇਵਾ ਮੁਕਤ ਹੋਇਆ ਫੌਜ਼ੀ ਬਲਦੇਵ ਸਿੰਘ ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਦੇ ਪਲ਼ ਬਸਰ ਕਰ ਰਿਹਾ ਸੀ | ਅੱਜ ਸਵੇਰੇ 4:30 ਤੋਂ 5 ਵਜੇ ਦੇ ਦਰਮਿਆਨ ਵਿਹੜੇ ‘ਚ ਬਣ ਪਖਾਨੇ ਜਾਣ ਵਾਸਤੇ ਉੱਠਦੇ | ਜਿਸ ਤੋਂ ਕੁੱਝ ਸਮਾਂ ਬਾਅਦ ਉਸਦਾ ਵੱਡਾ ਬੀਟਾ ਗੇਟ ਖੋਲ੍ਹਣ ਜਾਂਦੈ ਤਾਂ ਵਿਹੜੇ ਦਾ ਖ਼ੌਫ਼ਨਾਕ ਦ੍ਰਿਸ਼ ਦੇਖ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਮੁਸਲਮਾਨਾਂ ਦੇ ਮੁੰਡੇ ਨੇ ਪਿੰਡ ‘ਚ ਮੰਦਿਰ ਬਾਰੇ ਕਰਤੀ ਅਜਿਹੀ ਅਨਾਉਂਸਮੈਂਟ, ਕਿਸੇ ਨੂੰ ਨਹੀਂ ਹੋਇਆ ਯਕੀਨ

htvteam

15 ਦਿਨ ਆਹ ਜੂਸ ਪੀਓ ਦਿਲ ਕਦੇ ਖਰਾਬ ਨਹੀਂ ਹੋਏਗਾ

htvteam

ਗਾਵਾਂ-ਮੱਝਾਂ ਦਾ ਆਹ ਮੁੰਡੇ ਦੇ ਹੱਥ ਲੱਗਿਆ ਅਜਿਹਾ ਨੁਸਕਾ ਡਾਕਟਰ ਹੈਰਾਨ

htvteam