Htv Punjabi
Punjab Video

ਸਾਲੀ ਨਾਲ ਸੁੰਨੇ ਰਾਹ ‘ਚੋਂ ਜਾਣਾ ਜੀਜੇ ਨੂੰ ਪਿਆ ਮਹਿੰਗਾ

ਇਹ ਤਸਵੀਰ ਫਿਰੋਜ਼ਪੁਰ ਦੇ ਪ੍ਰੀਤ ਨਗਰ ਇਲਾਕੇ ਦੇ ਰਹਿਣ ਵਾਲੇ ਓਸੇ ਹੀ ਤਰਸੇਮ ਸਿੰਘ ਦੀ ਹੈ, ਜਿਸਨੂੰ ਆਪਣੀ ਸਾਲੀ ਦੇ ਨਾਲ ਸੁਨਸਾਨ ਰਾਹ ‘ਚੋਂ ਜਾਣਾ ਬੇਹੱਦ ਖਤਰਨਾਕ ਸਾਬਿਤ ਹੋਇਆ ਹੈ | ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਸਦੀ ਘਰਵਾਲੀ ਨੇ ਹੀ ਆਪਣੀ ਭੈਣ ਦੀ ਬਾਂਹ ਫੜ ਘਰਵਾਲੇ ਦੇ ਨਾਲ ਤੋਰੀ ਸੀ | ਫੇਰ ਰਾਹ ‘ਚ ਉਹ ਕੁੱਝ ਹੋਈ ਕਿ ਹੌਕੇ ਲੈ ਲੈ ਰੋ ਰਹੀਆਂ ਤਰਸੇਮ ਸਿੰਘ ਦੀਆਂ ਭੈਣਾਂ ਨੇ ਸਾਰੀਆਂ ਗੱਲਾਂ ਦੱਸ ਦਿੱਤੀਆਂ |

Related posts

ਰਾਤ ਨੂੰ ਗੋਲੀ ਚੂਸੋ ਸਵੇਰ ਤੱਕ ਭੁੱਲ ਜਾਓਗੇ ਕੀ ਦਰਦ ਕਿੱਥੇ ਹੁੰਦਾ ਸੀ

htvteam

ਹਵਾ/ ਲਾਤੀਆਂ ਨੇ ਪੁ/ਲਿਸ ਦੀਆਂ ਲਵਾਈਆਂ ਰੇਸਾਂ

htvteam

ਦੇਖ ਲਓ ਨਵੇਂ ਸਾਲ ‘ਤੇ ਮੁੰਡਾ ਦੁਕਾਨ ‘ਚ ਕੀ ਕਰਦਾ

htvteam

Leave a Comment