ਜੇਕਰ ਤੁਹਾਡੇ ਘਰ ਨਵੇਂ ਨੰਨੇ ਮੁੰਨੇ ਨਵੇਂ ਜੀਅ ਦੀ ਆਮਦ ਹੋਣ ਵਾਲੀ ਹੈ ਤੇ ਉਸਦਾ ਵੈਲਕਮ ਸਿਵਲ ਹਸਪਤਾਲ ਚ ਕਰਵਾਉਣ ਦੀ ਸੋਚ ਰਹੇ ਹੋਂ ਤਾਂ,,,,,,,ਸਾਵਧਾਨ ਹੋ ਜਾਓ ਕਿਉਕਿ ਉੱਥੇ ਤੁਹਾਡੇ ਬੱਚੇ ਨਾਲ ਅਜਿਹਾ ਕੁਝ ਹੋ ਸਕਦਾ ਜਿਸ ਨਾਲ ਉਸ ਬੱਚੇ ਦੀ ਪੂਰੀ ਤਬਾਹ ਹੋ ਸਕਦੀ ਐ,,,,,,,,,,,,ਜੋ ਹੁਣ ਤੁਹਾਨੂੰ ਅੱਗੇ ਜੋ ਦਿਖਾਉਣ ਜਾ ਰਹੇ ਹਾਂ ਉਹ ਤਸਵੀਰਾਂ ਤੁਹਾਨੂੰ ਡਰਾ ਸਕਦੀਆਂ ਨੇ ਕਿਉਕਿ ਸਿਵਲ ਹਸਪਤਾਲ ਦੇ ਵਿੱਚ ਤੁਹਾਡਾ ਬੱਚਾ ਕਦੋਂ ਕੋਈ ਚੁੱਕਕੇ ਲੈ ਜਾਵੇ ਇਸਦੀ ਖਬਰ ਕੰਨੋ ਕੰਨ ਤੱਕ ਨਹੀਂ ਹੁੰਦੀ , ਇਹ ਜੋ ਕਿੰਨਰ ਨੂੰ ਤੁਸੀ ਦੇਖ ਰਹੇ ਹੋਂ ਇਸ ਕਿੰਨਰ ਤੇ ਸਿਵਲ ਹਸਪਤਾਲ ਚੋਂ ਬੱਚੇ ਚੁੱਕਣ ਦੇ ਇਲਜ਼ਾਮ ਲੱਗ ਰਹੇ ਨੇ , ਜਿਸਨੇ ਲੋਕਾਂ ਤੰਗ ਪਰੇਸ਼ਾਨ ਕੀਤਾ ਅਤੇ ਬੱਚੇ ਚੁੱਕਣ ਦੀ ਧਮਕੀ ਵੀ ਦਿੰਦਾ ਨੇ ਪੂਰਾ ਮਾਮਲਾ ਸੁਣੋ ਸਟਾਫ ਨਰਸ ਤੇ ਜ਼ੂਬਾਨੀ,,,,,,,,,,,,
ਸੋ ਸਿਵਲ ਹਸਪਤਾਲ ਦੀ ਸੁਰੱਖਿਆ ਨੂੰ ਯਕੀਨੀ ਬਨਾਉਣਾ ਚਾਹੀਦਾ ਐ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..