ਭਵਾਨੀਗੜ ਵਿੱਚ ਮਚੀ ਸਿਲੰਡਰਾਂ ਲਈ ਹਾਹਾਕਾਰ
ਗੈਸ ਏਜੰਸੀ ਅੱਗੇ ਲੱਗੀ 200 ਮੀਟਰ ਲੰਬੀ ਲਾਈਨ
ਸਵੇਰੇ 5 ਵਜੇ, 6 ਵਜੇ, 7 ਵਜੇ ਦੇ ਲੋਕ ਖੜ੍ਹੇ ਲਾਈਨਾਂ ਵਿੱਚ
ਲੰਬੀਆਂ ਲਾਈਨਾਂ ਲੰਬੀ ਉਡੀਕ
ਸਵੇਰ ਦੇ ਭੁੱਖੇ ਖੜੇ ਲੋਕਾਂ ਲਈ,, ਸਮਾਜਸੇਵੀਆ ਨੇ ਲਗਾਇਆ ਸਮੋਸਿਆਂ ਦਾ ਅਤੇ ਚਾਹ ਦਾ ਲੰਗਰ
ਘਰਾਂ ਵਿੱਚ ਸਿਲੰਡਰ ਖ਼ਤਮ,,ਲੋਕ ਕਹਿੰਦੇ ਲੱਕੜ ਨਾਲ ਚੁੱਲਿਆਂ ਤੇ ਬਣਾ ਰਹੇ ਹਾਂ ਖਾਣਾ,,ਮਾੜੇ ਹੋਏ ਹਾਲਾਤ
ਗੈਸ ਏਜੰਸੀ ਮਾਲਕ ਨੇ ਕਿਹਾ ਕਿ ਸਾਰਾ ਸਿਸਟਮ ਹੋ ਗਿਆ ਆਨਲਾਈਨ,,ਇੱਕ ਸਿਲੰਡਰ ਨੂੰ ਲੱਗ ਰਹੇ 15-20 ਮਿੰਟ,,ਅਸੀਂ ਜੌ ਵੀ ਕਰ ਸਕਦੇ ਹਾਂ ਉਹ ਕਰੀ ਜਾਂਦੇ ਹਾਂ,, ਜਿੰਨੇ ਵੀ ਲੋਕ ਲਾਈਨਾਂ ਵਿੱਚ,,ਉਹਨਾਂ ਨੂੰ ਸਿਲੰਡਰ ਮਿਲੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
