Htv Punjabi
Punjab Video

ਸਿਲੰਡਰ ਰੱਖਕੇ ਮੁੰਡਿਆਂ ਨੇ ਮੋਟਰਸਾਇਕਲ ਦਾ ਬਣਾਤਾ ਜਹਾਜ਼

ਫਿਲਹਾਲ ਤਾਂ ਏਸ ਗਲੀ ਚ ਇਕਾ ਦੂਕਾ ਬੰਦੇ ਆਉਂਦੇ ਜਾਂਦੇ ਦਿਖਾਈ ਦੇ ਰਹੇ ਹਨ ਬਹੁਤੀ ਆਵਾਜਾਈ ਨਹੀਂ ਏਸੇ ਦਾ ਫਾਇਦਾ ਚੁੱਕਦੇ ਹੋਏ ਮੁੰਡਿਆਂ ਨੇ ਜੋ ਘਟੀਆ ਕਾਰਾ ਕੀਤਾ ਜਿਸਦੇ ਅਸੀ ਤੁਹਾਨੂੰ ਅੱਗੇ ਸੀਨ ਦੇਖਾਉਂਣ ਜਾ ਰਹੇ ਹਾਂ ਉਹ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ ਜੀ ਹਾਂ ਹੁਣ ਦੇਖੋ ਕਿਵੇਂ ਨੇਰ੍ਹੀ ਵਾਂਗੂੰ ਆਏ ਆਹ ਮੁੰਡੇ ਤੇ ਇਕ ਮੁੰਡਾ ਦੁਕਾਨ ਦੇ ਅੰਦਰ ਵੜ੍ਹ ਗਿਆ ਹੈ ਤੇ ਜਿਸਨੇ ਮਿੰਟਾਂ ਸੈਕਿੰਟਾਂ ਚ ਸਿਲੰਡਰ ਚੁੱਕ ਮੋਟਰਸਾਇਕਲ ਤੇ ਰੱਖਿਆ ਤੇ ਫਿਰ ਮੋਟਰਸਾਇਕਲ ਦਾ ਜਹਾਜ ਬਣਾ ਦਿੱਤਾ ਮੁੰਡਿਆਂ ਨੇ ਜੰਬੋ ਜੈਟ ਨੂੰ ਵੀ ਫੇਲ੍ਹ ਕਰ ਦਿੱਤਾ ਜਿਨ੍ਹਾਂ ਦੀ ਘਟੀਆ ਹਰਕਤ ਸੀਸੀਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਜਿਨ੍ਹਾਂ ਦੇਖ ਲੋਕਾਂ ਇਨ੍ਹਾਂ ਮੁੰਡਿਆਂ ਨੂੰ ਪੂਰੀਆਂ ਲੱਖ ਲੱਖ ਦੀਆਂ ਲਾਹਨਤਾਂ ਪਾਈਆਂ ਨੇ,ਦਰਸਲ ਇਹ ਘਟਨਾ ਜ਼ਿਲ੍ਹਾਂ ਮਾਨਸਾ ਦੇ ਇਕ ਬਜ਼ਾਰ ਦੀ ਹੈ ਜਿੱਥੇ ਇਨ੍ਹਾਂ ਮੁੰਡਿਆਂ ਨੇ ਦਿਨ-ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਸੋ ਦੋਸਤੋ ਤੁਸੀ ਵੀ ਆਪਣੇ ਘਰਾਂ ਅਤੇ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਓ ਕਿਉਕੀ ਪੰਜਾਬ ਦਾ ਮਾਹੋਲ ਖਰਾਬ ਹੁੰਦਾ ਜਾ ਸ਼ਰੇਆਮ ਲੁਟੇਰੇ ਲੋਕਾਂ ਸਮਾਨ ਚੁੱਕ ਰਹੇ ਹਨ ਕੋਈ ਪਤਾ ਨਹੀਂ ਅਜਿਹੇ ਲੁਟੇਰੇ ਕਦੋਂ ਤੁਹਾਡੇ ਘਰ ਜਾਂ ਦੁਕਾਨ ਨੂੰ ਨਿਸ਼ਾਨਾ ਬਣਾ ਦੇਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਦੇ ਬਾਹਰ ਐਵੇਂ ਰੋਟੀ ਰੱਖਣ ਨਾਲ ਵੱਧ ਸਕਦੀਆਂ ਤੁਹਾਡੀਆਂ ਮੁਸ਼ਕਿਲਾਂ

htvteam

ਸਿਆਟਿਕਾ ਪੇਨ ਦਾ ਸਭ ਤੋਂ ਘੈਂਟ ਦੇਸੀ ਹੱਲ

htvteam

ਬਚ ਕੇ ਰਹੋ ਬਈ, ਆਹ ਦੇਖੋ ਸੈਨੀਟਾਈਜ਼ਰ ਨੇ ਕਿਵੇਂ ਸਾੜ ਤਾ ਬਚਾ, ਇਹ ਕੋਈ ਚੌੜ ਨਹੀਂ ਐ

Htv Punjabi

Leave a Comment