ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਨਵਾਂ ਖੁਲਾਸਾ ਲਾਰੈਂਸ ਬਿਸ਼ਨੋਈ ਦੇ ਚਚੇਰੇ ਭਰਾ ਨੇ ਲਈ ਜ਼ਿੰਮੇਵਾਰੀ
ਕਿਹਾ, ਵਿੱਕੀ ਮਿੱਠੂਖੇੜਾ ਕਤਲ ਮਾਮਲੇ ‘ਚ ਲਿਆ ਬਦਲਾ-ਸਚਿਨ ਮੈਂ ਆਪਣੇ ਹੱਥਾਂ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ- ਸਚਿਨ
ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ ਗੈਂਗਸਟਰ ਆਇਆ ਮੀਡੀਆ ‘ਚ ਵੱਡਾ ਦਾਅਵਾ, “ਆਪਣੇ ਹੱਥੀਂ ਮੂਸੇਵਾਲਾ ਨੂੰ ਕਤਲ ਕਰਕੇ ਲਿਐ ਬਦਲਾ”
ਦੇਖੋ ਕੌਣ ਐ ਉਹ ਬੰਦਾ ਜਿਸ ਨੇ ਕੀਤੈ ਮੂਸੇਵਾਲਾ ਨੂੰ ਮਾਰਨ ਦਾ ਦਾਅਵਾ
