ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਜਿਲ੍ਹਾ ਸ਼ਰੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਦਾ | ਜਿੱਥੇ ਸ਼ੁਭਮਦੀਪ ਨਾਂ ਦਾ 14 ਸਾਲ ਦਾ ਇਹ ਜਵਾਕ ਇੱਕ ਪ੍ਰਾਈਵੇਟ ਸਕੂਲ ‘ਚ ਪੜ੍ਹਦਾ ਹੈ | ਇਸਦਾ ਪਿਤਾ ਇਟਲੀ ‘ਚ ਪੱਕਾ ਹੈ ਤੇ ਓਥੇ ਹੀ ਕੰਮ ਕਰਦਾ ਹੈ ਨਾਲ ਹੀ ਇਸਦੀ ਮਾਤਾ ਅਤੇ ਇਹ ਖੁਦ ਵੀ ਇਟਲੀ ਦੇ ਪੱਕੇ ਨਾਗਰਿਕ ਨੇ | ਪਰ ਇਹ ਬੱਚਾ ਆਪਣੀ ਮਾਂ ਦੇ ਨਾਲ ਇਥੇ ਇੱਕ ਪਿੰਡ ‘ਚ ਰਹਿੰਦਾ ਹੈ ਤੇ ਅਕਸਰ ਇਹ ਇਟਲੀ ਵੀ ਜਾਂਦੇ ਰਹਿੰਦੇ ਨੇ |
ਪੜ੍ਹਾਈ ‘ਚ ਹੁਸ਼ਿਆਰ ਸ਼ੁਭਮਦੀਪ ਨੂੰ ਅਥਲੈਟਿਕ ਖੇਡ ਦਾ ਵੀ ਬੇਹੱਦ ਸੌਂਕ ਹੈ | ਪਰ ਇਸਦੀ ਮਾਤਾ ਇਸਨੂੰ ਸਿਰਫ ਪੜ੍ਹਾਈ ਦਾ ਹੀ ਦਬਾਓ ਪਾਉਂਦੀ ਸੀ | ਜਿਸ ਕਰਕੇ ਇਹ ਨਾਰਜ਼ ਹੋ ਗਿਆ ਤੇ ਫਿਰ ਇਸਨੇ ਜੋ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਸੁਣੋ ਡੀਐਸਪੀ ਸਾਹਿਬ ਦੀ ਹੀ ਜ਼ੁਬਾਨੀ
previous post