Htv Punjabi
Punjab Video

ਸੀਐਮ ਭਗਵੰਤ ਮਾਨ ਦੇ ਗੜ੍ਹ ‘ਚ ਕੀ ਹੋ ਗਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਪੂਰੇ ਸੂਬੇ ਦੀ ਤਰ੍ਹਾਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਧੂਰੀ ਵਿੱਚ ਲੁਟੇਰਿਆਂ ਨੇ ਇੱਕ ਵਾਰ ਫਿਰ ਤੋਂ ਸ਼ਰੇਆਮ ਬੇਖੌਫ਼ ਹੋਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਹਿਲਾਂ ਜੀਜੇ ਸਾਲੇ ਦੇ ਵੱਲੋਂ ਕਰਿਆਨੇ ਦੀ ਦੁਕਾਨ ਨਿਸ਼ਾਨਾ ਬਣਾਇਆ ਫਿਰ ਪੈਟਰੋਲ ਪੰਪ ਨੂੰ ਤੇ ਜਾਂਦੇ ਹੋਏ ਇੱਕ ਨੌਜਵਾਨ ਨਿਸ਼ਾਨਾ ਬਣਾਉਂਦੇ ਹੋਏ ਪੈਸੇ ਲੁੱਟ ਕੇ ਫਰਾਰ ਹੋ ਗਏ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਆਓ ਦੇਖਦੇ ਆਂ ਇਹ ਤਸਵੀਰਾਂ,,,,,,,,

ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਭਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ 1015 ਦਿਨ ਪਹਿਲਾਂ ਹੀ ਉਹ ਜੇਲ ਤੋਂ ਬਾਹਰ ਆਏ ਨੇ ਅਤੇ ਰਿਸ਼ਤੇ ਵਿੱਚ ਉਹ ਜੀਜਾ ਸਾਲਾ ਲੱਗਦੇ ਨੇ ਜਿਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਦੇ ਨਾਲ ਇੱਕ ਹੋਰ ਜਾਣਾ ਸ਼ਾਮਿਲ ਸੀ ਜਿਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਹਨਾਂ ਦੇ ਕੋਲੋਂ ਬਾਈਕ ਅਤੇ ਹੋਰ ਹਥਿਆਰ ਵੀ ਬਰਾਮਦ ਕੀਤਾ ਗਿਆ।

ਦੇਖਿਆ ਜਾਵੇ ਤਾਂ ਲੁਟੇਰੇ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਆਏ ਦਿਨ ਉਹਨਾਂ ਦੇ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਫੌਜਾਂ ਖੌਫ ਤੱਕ ਵੀ ਇਹਨਾਂ ਲੁਟੇਰਿਆਂ ਨੂੰ ਨਹੀਂ ਰਿਹਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

htvteam

ਬੱਸ ਇਕ ਚਮਚਾ ਦੁੱਧ ‘ਚ ਮਿਲਾਕੇ ਦੁੱਧ ਦੀ ਤਾਕਤ 100 ਗੁਣਾ ਵੱਧ ਜਾਏਗੀ

htvteam

ਚਿੱਟੇ ਵਾਲੇ ਕਾਲੇ ਬੰਦੇ ਬਜ਼ੁਰਗ ਨਾਲ ਜ਼ਬਰੀ ਕਰ ਗਏ ਪੁੱਠਾ ਕਾਰਾ

htvteam

Leave a Comment