ਗਲੀ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਹ ਵੀਡੀਓ ਓਹਨਾ ਹੀ ਦੋ ਜਿਗਰੀ ਯਾਰਾਂ ਦੀ ਹੈ ਜੋ ਸੋਸ਼ਲ ਮੀਡਿਆ ‘ਚ ਸ਼ੇਅਰ ਕੀਤੀ ਇੱਕ ਸੋਹਣੀ ਜਿਹੀ ਤਸਵੀਰ ਨੂੰ ਲੈ ਕੇ ਜਿਗਰੀ ਯਾਰਾਂ ਤੋਂ ਜਾਨੀ ਦੁਸ਼ਮਣ ਬਣ ਗਏ | ਗਲੀ ‘ਚ ਖੜ੍ਹੇ ਖੜ੍ਹੇ ਇਹ ਨੌਜਵਾਨ ਹੁਣ ਅੱਗੇ ਜੋ ਕਰਨ ਜਾ ਰਹੇ ਨੇ ਉਸਨੂੰ ਦੇਖ ਕੇ ਤੁਸੀਂ ਵੀ ਅਜਿਹੀਆਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ 100 ਵਾਰ ਜਰੂਰ ਸੋਚਿਆ ਕਰੋਗੇ | ਪਹਿਲਾਂ ਦੇਖੋ ਇਹ ਪੂਰੀ ਵੀਡੀਓ ‘ਤੇ ਫੇਰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਮੋਗਾ ਦੇ ਢਿੱਲੋਂ ਪੱਟੀ ਇਲਾਕੇ ਦਾ ਹੈ | ਅਸਲ ‘ਚ ਮੋਹਿਤ ਅਤੇ ਮਨਪ੍ਰੀਤ ਸਿੰਘ ਦੋਵੇਂ ਜਿਗਰੀ ਯਾਰ ਸਨ | ਪਰ ਸੋਸ਼ਲ ਮੀਡਿਆ ‘ਤੇ ਪਾਈ ਇੱਕ ਤਸਵੀਰ ਕਰਕੇ ਦੋਹਾਂ ‘ਚ ਤੂੰ ਤੂੰ ਮੈਂ ਮੈਂ ਹੋ ਗਈ ਜਿਸ ਕਰਕੇ ਉਸ ਤੂੰ ਤੂੰ ਮੈਂ ਮੈਂ ਨੇ ਇੱਕ ਭਿਆਨਕ ਰੂਪ ਅਖਤਿਆਰ ਕਰ ਲਿਆ |
previous post