Punjab Videoਸੁਨਸਾਨ ਥਾਂ ‘ਤੇ ਕਰਨ ਜਾ ਰਿਹਾ ਸੀ ਸ਼ਰਮਨਾਕ ਕਾਰਾ; ਓਹਲੇ ਜਿਹੇ ਹੋ ਕੇ ਕਰ ਰਿਹਾ ਸੀ ਸਾਥੀ ਦਾ ਇੰਤਜ਼ਾਰ by htvteamJanuary 27, 20220702 Share0 ਮਾਮਲਾ ਹੈ ਜਲੰਧਰ ਦਾ, ਜਿੱਥੇ ਪੁਲਿਸ ਨੂੰ ਮਿਲੀ ਖੂਫੀਆ ਇਤਲਾਹ ਦੇ ਆਧਾਰ ਤੇ ਜਦ ਪੁਲਿਸ ਪਾਰਟੀ ਨੇ ਸੂਰਿਆ ਇੰਨਕਲੇਵ ਦੇ ਕੋਲ ਖਾਲੀ ਪਲਾਟ ਨੇੜੇ ਜਦ ਵਿਸ਼ਾਲ ਗੁਪਤਾ ਨਾਂ ਦੇ ਨੌਜਵਾਨ ਨੂੰ ਕਾਬੂ ਕਰ ਉਸਦੇ ਮੋਢੇ ਤੇ ਟੰਗੇ ਬੈਗ ਦੀ ਤਲਾਸ਼ੀ ਲਈ ਤਾਂ ਪੁਲਿਸ ਹੈਰਾਨ ਰਹਿ ਗਈ |