Htv Punjabi
Punjab Video

ਸੁਨੱਖੀ ਭਰਜਾਈ ਦਿਓਰ ਦੇ ਇਸ਼ਕ ‘ਚ ਹੋਈ ਅੰਨ੍ਹੀ; ਅੱਧੀ ਰਾਤ ਟੱਪ ਗਈ ਹੱਦਾਂ

ਜਗਰਾਓਂ : – ਮਾਮਲਾ ਜਗਰਾਓਂ ਦੇ ਥਾਣਾ ਹਠੂਰ ਅਧੀਨ ਪੈਂਦੇ ਪਿੰਡ ਝੋਰੜਾ ਦਾ ਹੈ, ਜਿੱਥੇ 36 ਸਾਲ ਦਾ ਇੰਦਰਜੀਤ ਸਿੰਘ ਨਾਂ ਦਾ ਗ੍ਰੰਥੀ ਸਿੰਘ ਆਪਣੇ ਪਰਿਵਾਰ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ | ਉਸਦੇ ਘਰ ਅਕਸਰ ਉਸਦੇ ਮਾਮੇ ਦੇ ਮੁੰਡੇ ਹਰਦੀਪ ਸਿੰਘ ਦਾ ਆਉਣਾ ਜਾਣਾ ਸੀ, ਜਿਸ ਕਰਕੇ ਉਸਦੀ ਘਰਵਾਲੀ ਕਿਰਨਦੀਪ ਕੌਰ ਅਤੇ ਮਾਮੇ ਦੇ ਮੁੰਡੇ ਹਰਦੀਪ ਸਿੰਘ ਵਿਚਾਲੇ ਨਾਜਾਇਜ਼ ਸਬੰਧ ਬਣ ਗਏ |

Related posts

ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਮਗਰੋਂ ਪੰਜਾਬ ਦੇ ਠੇਕਾ ਅਧਾਰਤ ਸਰਕਾਰੀ ਮੁਲਾਜ਼ਮਾਂ ਦੀਆਂ ਖਿੜੀਆਂ ਵਾਛਾਂ, ਇੰਨੀ ਤਨਖਾਹ ਬਾਰੇ ਸੋਚਕੇ ਕਈਆਂ ਨੇ ਨਵੇਂ ਪਲੈਨ ਬਣਾਏ  

Htv Punjabi

ਜੇ ਬੁਲੇਟ ਪਰੂਫ ਗੱਡੀ ਹੁੰਦੀ ਤਾਂ ਵੀ ਨਾ ਬਚਦਾ ਮੂਸੇਵਾਲਾ !

htvteam

ਨਸ਼ੇ ਲਈ ਪੈਸੇ ਨਾ ਦੇਣ ਤੇ ਨਸ਼ੇੜੀ ਪੁੱਤ ਨੇ ਦਾਦੀ ਅਤੇ ਪਿਓ ਨਾਲ ਕਰਤਾ ਆਹ ਕੰਮ

Htv Punjabi

Leave a Comment