ਜਲੰਧਰ : – ਮਾਮਲਾ ਜਲੰਧਰ ਦੇ ਗੀਨ ਮਾਡਲ ਟਾਊਨ ਦੇ ਸੰਘਾ ਚੌਕ ਨੇੜੇ ਇੱਕ ਨਿਜੀ ਹਸਪਤਾਲ ਦਾ ਹੈ | ਜਿੱਥੇ ਬਿਆਸ ਦੇ ਇੱਕ ਪਿੰਡ ਦੀ ਰਹਿਣ ਵਾਲੀ ਕੁੜੀ ਬਲਜਿੰਦਰ ਕੌਰ ਅਤੇ ਫਗਵਾੜੇ ਦੀ ਜੋਤਿ ਪਿਛਲੇ 2 ਢਾਈ ਸਾਲਾਂ ਤੋਂ ਇਸ ਹਸਪਤਾਲ ਚ ਸਟਾਫ ਨਰਸ ਵਜੋਂ ਕੰਮ ਕਰ ਰਹੀਆਂ ਸਨ |
ਬੀਤੀ ਰਾਤ ਹਸਪਤਾਲ ਦੀ ਛੱਤ ਤੇ ਇਹਨਾਂ ਨਾਲ ਜੋ ਕੁੱਝ ਹੋਇਆ ਉਹ ਬੇਹੱਦ ਖੌਫਨਾਕ ਸੀ |
previous post
