Htv Punjabi
Punjab Video

ਸੈਰ ਕਰਨ ਗਈ ਮਹਿਲਾ ਨਾਲ ਦੇਖੋ ਕੀ ਹੋਇਆ

ਸਵੇਰੇ ਉੱਠ ਕੇ ਸ਼ਹਿਰ ਕਰਨ ਸ਼ੌਂਕ ਰੱਖਣ ਵਾਲਿਆਂ ਲਈ ਆਈ ਬੁਰੀ ਖਬਰ,, ਗੁਰਦਾਸਪੁਰ ਦੇ ਵਿੱਚ ਜਦੋਂ ਇੱਕ ਮਹਿਲਾ ਸਵੇਰੇ ਉੱਠ ਕੇ ਸ਼ਹਿਰ ਕਰਨ ਗਈ ਤਾਂ ਰਸਤੇ ਦੇ ਵਿੱਚ ਉਸ ਨਾਲ ਕੁਝ ਅਜਿਹਾ ਹੋ ਗਿਆ ਜਿਸ ਨੂੰ ਦੇਖ ਕੇ ਪਰਿਵਾਰ ਦੀਆਂ ਚੀਕਾਂ ਨਿਕਲ ਗਈਆਂ,, ਬੀਐਸਐਫ ਚ ਤੈਨਾਤ ਮਹਿਲਾ ਦਾ ਪਤੀ ਜਦੋਂ ਉਸ ਨੂੰ ਇਸ ਬਾਰੇ ਦੱਸਿਆ ਤਾਂ ਉਸਦੇ ਵੀ ਰੋਂਗਟੇ ਖੜੇ ਹੋ ਗਏ।

ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿੱਚ ਕੁਝ ਦਿਨਾਂ ਤੋਂ ਆਪਣੇ ਪੇਕੇ ਪਰਿਵਾਰ ਨੂੰ ਮਿਲਣ ਲਈ ਇੱਕ ਵਿਆਹੁਤਾ ਔਰਤ ਨੂੰ ਸਵੇਰੇ ਤੜਕਸਾਰ ਖੁੰਖਾਰ ਅਤੇ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਵੱਲੋਂ ਉਸ ਵੇਲੇ ਨੋਚ ਨੋਚ ਕੇ ਮਾਰ ਮੁਕਾਇਅ ਮ੍ਰਿਤਕ ਮਹਿਲਾ ਹਰਜੀਤ ਕੌਰ ਦੇ ਪੀਤਾ ਪ੍ਰੀਤਮ ਸਿੰਘ ਨੇ ਸਾਰੀ ਜਾਣਕਾਰੀ ਦਿੱਤੀ,,,

ਪਿੰਡ ਵਾਲਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਅਤੇ ਖੁੰਖਾਰ ਕੁੱਤਿਆਂ ਦੇ ਉੱਪਰ ਨਕੇਲ ਕੱਸੀ ਜਾਵੇ ਤਾਂ ਜੋ ਇਹ ਆਦਮ ਖੋਰ ਕੁੱਤੇ ਕਿਸੇ ਹੋਰ ਨੂੰ ਆਪਣਾ ਸ਼ਿਕਾਰ ਨਾ ਬਣਾਉਣ,,ਜਿਸ ਡਾਕਟਰ ਦੇ ਵੱਲੋਂ ਮਹਿਲਾ ਦਾ ਪੋਸਟਮਾਰਟਮ ਕੀਤਾ ਗਿਆ ਉਸ ਦਾ ਕੀ ਕਹਿਣਾ ਆਓ ਸੁਣਦੇ ਹਾਂ,,,,,,,,

ਖੈਰ ਦੇਖਿਆ ਜਾਵੇ ਤਾਂ ਇਹ ਅਵਾਰਾ ਕੁੱਤੇ ਲੋਕਾਂ ਦੀ ਜਾਨ ਨੂੰ ਲਗਾਤਾਰ ਜੋਖਮ ਦੇ ਵਿੱਚ ਪਾ ਰਹੇ ਨੇ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਇਨਾ ਖੂੰਖਾਰੂ ਕੁੱਤਿਆਂ ਦੇ ਵੱਲੋਂ ਮਾਸੂਮ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ

htvteam

ਪਾਰਕ ਚ ਬੈਠੇ ਜੋੜਿਆਂ ਨੂੰ ਨਿਹੰਗ ਸਿੰਘ ਬਾਣੇ ਚ ਵਿਅਕਤੀਆਂ ਨੇ ਫੜ੍ਹਿਆ ?

htvteam

ਭੇਦ ਭਰੇ ਹਾਲਾਤਾਂ ਵਿਚ ਨਵ ਵਿਆਹੁਤਾ ਦੀ ਮੌਤ; 4 ਮਹੀਨੇ ਦੀ ਗਰਭਵਤੀ ਸੀ ਨਵ ਵਿਆਹੁਤਾ

htvteam

Leave a Comment