ਰੈਸਟੋਰੈਂਟ ਦੇ ਵਿੱਚ ਖਾਣ ਦਾ ਸ਼ੌਂਕ ਰੱਖਣ ਵਾਲੇ ਆਹ ਵੀਡੀਓ ਜਰਾ ਧਿਆਨ ਨਾਲ ਦੇਖ ਲਿਓ,, ਦੇਖਿਓ ਕਿਤੇ ਆਰਡਰ ਕੋਈ ਹੋਰ ਚੀਜ਼ ਕਰੋ ਤੇ ਮਿਲ ਜਾਵੇ ਕੁਝ ਹੋਰ,, ਕਿਉਂਕਿ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਰੈਸਟੋਰੈਂਟ ਚ,, ਜਦੋਂ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ ਜਿੰਮ ਲਗਾਉਣ ਤੋਂ ਬਾਅਦ ਇਸ ਰੈਸਟੋਰੈਂਟ ਵਿੱਚ ਜਦੋਂ ਜਿਮ ਲਵਰ ਸੈਲਡ ਖਾਣ ਪਹੁੰਚਿਆ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਅਜਿਹੀ ਸ਼ੈ ਨਿਕਲੀ ਜਿਸ ਨੂੰ ਦੇਖ ਕੇ ਗਾਹਕ ਦੇ ਹੋਸ਼ ਉੱਡ ਗਏ,, ਫਿਰ ਮਨਪ੍ਰੀਤ ਨੇ ਇਸ ਦੀ ਵੀਡੀਓ ਬਣਾ ਕੇ ਨੈੱਟ ਤੇ ਵਾਇਰਲ ਕਰ ਦਿੱਤੀ ਜਰਾ ਤੁਸੀਂ ਵੀ ਧਿਆਨ ਨਾਲ ਦੇਖ ਲਓ ਇਹ ਵੀਡੀਓ ਤੇ ਤੁਹਾਨੂੰ ਲੱਗ ਜਾਏਗਾ ਪਤਾ ਕਿ ਆਖਰ ਇਸ ਨੌਜਵਾਨ ਨੇ ਸੈਲਰ ਖਾਨ ਦੀ ਵਜਾਹ ਉਸਦੀ ਵੀਡੀਓ ਕੋ ਬਣਾਈ,,,,,,,
ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਮੇਰੀ ਸਿਹਤ ਵਿਗੜਦੀ ਹੈ ਜਾਂ ਮੈਨੂੰ ਫੂਡ ਪੋਇਜ਼ਨਿੰਗ ਹੁੰਦੀ ਹੈ ਤਾਂ ਇਸਦਾ ਅੰਮ੍ਰਿਤਸਰ ਫੂਡ ਇੰਸਪੈਕਟਰ ਅਤੇ ਇਹ ਰੈਸਟੋਰੈਂਟ ਵਾਲੇ ਜਿੰਮੇਵਾਰ ਹੋਣਗੇ,,,,,,,ਨੌਜਵਾਨ ਨੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਹੋਰ ਰੈਸਟੋਰੈਂਟਾਂ ਦੇ ਵਿੱਚ ਇਦਾਂ ਨਾ ਹੋਵੇ।
ਖੈਰ ਦੇਖੀਏ ਤਾਂ ਅਸੀਂ ਅਕਸਰ ਹੀ ਵਧੀਆ ਵਧੀਆ ਰੈਸਟੋਰੈਂਟ ਦੇ ਵਿੱਚ ਜੰਕ ਫੂਡ ਖਾਣ ਜਾਂਦੇ ਆਂ ਪਰ ਦੇਖਿਆ ਜਾਵੇ ਤਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਇਹਨਾਂ ਰੈਸਟੋਰੈਂਟ ਦੇ ਵੱਲੋਂ ਜਿੱਥੇ ਸਫਾਈ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਕਈ ਵਾਰ ਉਹਨਾਂ ਦੇ ਫੂਡ ਦੇ ਵਿੱਚੋ ਜਾਂ ਤਾਂ ਫਿਰ ਸੁੰਡ ਜਾਂ ਫਿਰ ਮੱਖੀਆਂ ਜਾਂ ਫਿਰ ਕਾਕਰੋਜ ਮਿਲਣ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..