ਅਯੋਕੇ ਸਮੇਂ ਨੌਜਵਾਨ ਮੁੰਡੇ ਕੁੜੀਆਂ ਜਾਂ ਮਾਪੇ ਵੀ ਸੋਸ਼ਲ ਸਾਇਟਾਂ ਤੋਂ ਆਪਣੇ ਬੱਚਿਆਂ ਲਈ ਰਿਸ਼ਤੇ ਦੀ ਭਾਲ ਕਰਦੇ ਨੇ,ਜਿੱਥੇ ਵੱਖ -ਵੱਖ ਸਾਇਟਾਂ ਰਿਸ਼ਤੇ ਲੱਭਣ ਲਈ ਮਦਦ ਕਰਦੀਆਂ ਹਨ ,ਉੱਥੇ ਹੀ ਇਨ੍ਹਾਂ ਸੋਸ਼ਲ ਸਾਇਟਾਂ ਤੇ ਅਜਿਹੇ ਲੋਕ ਵੀ ਸਰਗਮ ਹਨ ਜੋ ਤੁਹਾਡੀ ਜਿੰਦਗੀ ਬਰਬਾਦ ਕਰ ਸਕਦੇ ਹਨ,ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਵਿਅਕਤੀ ਨੇ ਇਕ ਜਵਾਨ ਕੁੜੀ ਨਾਲ ਪਹਿਲਾਂ ਵਿਆਹ ਕਰਵਾਉਂਣ ਦਾ ਸਾਝਾਂ ਦਿੱਤਾ ਅਤੇ ਫਿਰ ਉਸਨੂੰ ਹੋਟਲ ਵਿੱਚ ਬੁਲਾਇਆ ਅੱਗੇ ਫਿਰ ਜੋ ਹੋਇਆ ਉਹ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,
ਪੁਲਿਸ ਨੇ ਦੱਸਿਆ ਪੀੜਤ ਕੁੜੀ ਰਿਸ਼ੀ ਕੇਸ ਦੀ ਰਹਿਣ ਵਾਲੀ ਐ ਅਤੇ ਇਹ ਵਿਅਕਤੀ ਫੌਜ ਦਾ ਮੇਜਰ ਐ ਜਿਸਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,ਮੇਜਰ ਨੂੰ ਅਦਾਲਤ ਚ ਪੇਸ਼ੀ ਤੋਂ ਬਾਅਦ 14 ਦਿਨੀ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
