ਜੇਕਰ ਤੁਸੀ ਸੋਸ਼ਲ ਮੀਡੀਆ ਰਾਹੀ ਨਵੇਂ -ਨਵੇਂ ਦੋਸਤ ਬਨਾਉਣਾ ਪਸੰਦ ਕਰਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ , ਪੁਲਿਸ ਦੀ ਗ੍ਰਿਫਤ ਚ ਖੜੇ ਇਹ ਕਿਰਨਦੀਪ ਸਿੰਘ ਨੇ ਸੋਸ਼ਲ ਮੀਡੀਆ ਤੇ ਇਕ ਦੋਸਤ ਬਣਾਇਆ ਅਤੇ ਫਿਰ ਉਸਨੂੰ ਨੌਕਰੀ ਦਾ ਝਾਂਸਾ ਦੇਕੇ ਉਸਤੋਂ ਹਜ਼ਾਰਾਂ ਰੁਪਏ ਮੰਗੇ ਪਰ ਬਿਪਿਨ ਕੁਮਾਰ ਨੂੰ ਸ਼ੱਕ ਹੋਣ ਤੇ ਉਸਨੇ ਪੁਲਿਸ ਨੂੰ ਸ਼ਕਾਇਤ ਕੀਤੀ ਜਿਸਤੋਂ ਬਾਅਦ ਪੁਲਿਸ ਨੇ ਇਸਨੂੰ ਕਾਬੂ ਕਰ ਲਿਆ ਫਿਰ ਪੁੱਛ ਗਿੱਛ ਦੌਰਾਨ ਉਸਨੇ ਪੁਲਿਸ ਨੂੰ ਜੋ ਦੱਸਿਆ ਉਹ ਸੁਣ ਤੁਹਾਡੇ ਹੋਸ਼ ਉੱਡ ਜਾਣਗੇ,,,,,,,,
ਏਸੀਪੀ ਵਰਿੰਦਰ ਸਿੰਘ ਖੋਸਾ ਹੋਰਾਂ ਨੇ ਦੱਸਿਆ ਕੀ ਦੋਸ਼ੀ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….