Htv Punjabi
Punjab Video

ਸੋਸ਼ਲ ਮੀਡੀਆ ‘ਤੇ ਨਸ਼ੇੜੀ ਕੁੜੀ ਦੀ ਵੀਡੀਓ ਵਾਇਰਲ; ਮੁੰਡੇ ਹੀ ਨਹੀਂ ਕੁੜੀਆਂ ਵੀ ਨਸ਼ੇ ਦੀਆਂ ਆਦੀ

ਗਲੀ ‘ਚ ਆਪਣੀ ਸੂਰਤ ਖਰਾਬ ਕਰੀ ਆਉਂਦੀ ਇਸ ਮੁਟਿਆਰ ਦੀ ਇਹ ਵੀਡੀਓ ਇਸ ਵੇਲੇ ਖੂਬ ਵਾਇਰਲ ਹੋ ਰਹੀ ਐ। ਜੋ ਦੇਖਣ ਨੂੰ ਚੰਗੇ ਘਰ ਦੀ ਮੁਟਿਆਰ ਲੱਗਦੀ ਐ ਪਰ ਹੁਣ ਪੁੱਠੇ ਚੱਕਰਾਂ ‘ਚ ਫਸ ਚੁੱਕੀ ਐ। ਜਿਸ ਤੋਂ ਬਾਅਦ ਇਹ ਕੁੜੀ ਗਲੀ ਸਭ ਦੇ ਸਾਹਮਣੇ ਆਪਣਾ ਖੁਦ ਦਾ ਜਲੂਸ ਖੁਦ ਕੱਢਵਾ ਰਹੀ ਐ ਤੇ ਪਿੰਡ ‘ਚ ਚਲ ਰਹੇ ਸ਼ਰੇਆਮ ਪੁੱਠੇ ਕੰਮਾਂ ਨੂੰ ਦਿਖਾਉਣ ਲਈ ਮੁੰਡੇ ਨੇ ਇਹ ਵੀਡੀਓ ਖਾਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਮੋਜੂਦਾ ਹਾਲਾਤ ਦਿਖਾਉਣ ਲਈ ਦੁਖੀ ਮਨ ਨਾਲ ਬਣਾਈ। ਪਹਿਲਾਂ ਜ਼ਰਾ ਇਹ ਵੀਡੀਓ ਦੇਖੋ ਫੇਰ ਅਸੀਂ ਤੁਹਾਨੂੰ ਦੱਸਾਂਦੇ ਹਾਂ ਕੀ ਇਹ ਵੀਡੀਓ ਕਿੱਥੋ ਦੀ ਐ।

Related posts

ਦੇਖੋ ਸ਼ਹਿਰ ‘ਚ ਅੰਗਰੇਜ਼ ਨਾਲ ਕੀ ਹੋਇਆ ?

htvteam

ਮੂਸੇਵਾਲਾ ਨੂੰ ਮਾਰਨ ਵਾਲੇ ਮਾਸਟਰਮਾਈਂਡ ਬਰਾੜ ਤੇ ਬਿਸ਼ਨੋਈ ਦਾ ਆਇਆ ਅੰਤ

htvteam

ਸਕੂਲ ਬਾਹਰ ਆਹ ਕੀ ਹੋਇਆ

htvteam