Htv Punjabi
Punjab Video

ਸੋਹਣੀ ਕੁੜੀ ਇੰਝ ਕਰਦੀ ਸੀ ਚੰਡੀਗੜ੍ਹ ਦੀਆਂ ਜਵਾਨੀਆਂ ਤਬਾਹ; ਫਿਰ ਕਾਰ ‘ਚ ਬੈਠੇ ਸਾਥੀ ਨਾਲ ਫੜੀ ਗਈ ਰੰਗੇ ਹੱਥੀਂ

ਮਾਮਲਾ ਹੈ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਏ ਦੇ ਫ਼ੇਸ ਇੱਕ ਦਾ, ਜਿਸ ਵੇਲੇ ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ ਮੁਖ਼ਬਰ ਖ਼ਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ | ਇਤਲਾਹ ਮਿਲਦੇ ਹੀ ਪੁਲਿਸ ਮੁਸ਼ਤੈਦੀ ਦਿਖਾਉਂਦੇ ਹੋਏ ਇਲਾਕੇ ‘ਚ ਨਾਕਾ ਬੰਦੀ ਕਰ ਲੈਂਦੀ ਹੈ | ਕੁੱਝ ਸਮੇਂ ਬਾਅਦ ਉਹਨਾਂ ਨੂੰ ਦਿੱਲੀ ਵਾਲੇ ਪਾਸਿਆਂ ਆ ਰਹੀ ਇੱਕ ਸਵਿਫਟ ਡਿਜ਼ਾਇਰ ਕਰ ਨਜ਼ਰ ਆਉਂਦੀ ਹੈ | ਪੁਲਿਸ ਫਟਾਫਟ ਘਰ ਕਾਰ ਨੂੰ ਘੇਰ ਲੈਂਦੀ ਹੈ | ਕਾਰ ‘ਚ ਬੈਠੇ ਮੁੰਡਾ ਤੇ ਕੁੜੀ ਘਬਰਾ ਜਾਂਦੇ ਨੇ | ਫਿਰ ਪੁਲਿਸ ਜਦ ਉਹਨਾਂ ਦੀ ਤਲਾਸ਼ੀ ਲੈਂਦੀ ਹੈ ਤਾਂ ਸੀਨ ਦੇਖ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ |

Related posts

ਭਰਾ ਨੇ ਭੈਣ ਨਾਲ ਹੀ ਚਾੜਤਾ ਚੰਨ ?

htvteam

ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਗਰਜੇ ਪ੍ਰਤਾਪ ਸਿੰਘ ਬਾਜਵਾ

htvteam

ਆਹ ਦੇਖੋ ਗੁਰੂ ਦੀ ਨਗਰੀ ‘ਚ ਬੰਦੇ ਰਾਤ ਨੂੰ ਕੀ ਕਰਨ ਲੱਗੇ ਹੋਏ ਨੇ ?

htvteam