ਮਾਮਲਾ ਹੈ ਜਲੰਧਰ ਦਾ, ਜਿੱਥੇ ਪੀਏਪੀ ਦੇ ਨਾਲ ਲੱਗਦੇ ਬੇਅੰਤ ਨਗਰ ਦੀ ਰਹਿਣ ਵਾਲੀ ਸਬ ਇੰਸਪੈਕਟਰ ਦੀ ਘਰਵਾਲੀ ਰਣਜੀਤ ਕੌਰ ਆਪਣੀ ਧੀ ਦੇ ਨਾਲ ਰੈਣਕ ਬਜ਼ਾਰ ਖਰੀਦਦਾਰੀ ਕਰਨ ਆਈ ਸੀ | ਫਿਰ ਇਥੇ ਇਹ ਦੋਸ਼ਣ ਕੁੜੀ ਰਣਜੀਤ ਕੌਰ ਨਾਲ ਜੋ ਕੁੱਝ ਕਰਦੀ ਹੈ ਸਾਰੀ ਘਟਨਾ ਸੁਣੋ ਰਣਜੀਤ ਕੌਰ ਦੀ ਹੀ ਜ਼ੁਬਾਨੀ | ਦੇਖਣ ਨੂੰ ਭਾਵੇਂ ਇਹ ਖੂਬਸੂਰਤ ਹੈ ਪਰ ਇਸਤੇ ਜੋ ਦੋਸ਼ ਲੱਗੇ ਨੇ ਉਹ ਬੇਹੱਦ ਬਦਸੂਰਤ ਨੇ | ਜਿਸ ਕਰਕੇ ਭਰੇ ਬਾਜ਼ਾਰ ਇਸ ਔਰਤ ਵੱਲੋਂ ਇਸ ਕੁੜੀ ਦੀ ਸੇਵਾ ਵੀ ਕੀਤੀ ਗਈ ਹੈ |