Htv Punjabi
Punjab Video

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ

ਬੀਤੇ ਦਿਨੀਂ ਨਕੋਦਰ ਦੇ ਸੰਤ ਜੂਦ ਕੋਂਨਵੈਟ ਸਕੂਲ ਦੇ ਵਾਟਰ ਕੂਲਰ ਦਾ ਪਾਣੀ ਪੀਣ ਕਾਰਨ ਦਰਜ਼ਨ ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜ ਗਈ ਸੀ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਾਤਾਲ ਦਾਖਲ ਕਰਵਾਇਆ ਗਿਆ ਸੀ ਜਿਸਦੀ ਖਬਰ ਹਕੀਕਤ ਟੀਵੀ ਪੰਜਾਬੀ ਨੇ ਸਭ ਤੋਂ ਪਹਿਲਾਂ ਨਸ਼ਰ ਕੀਤੀ ਜਿਸਦਾ ਅਸਰ ਦੇਖਣ ਨੂੰ,ਜਿਸਤੋਂ ਬਾਅਦ ਪ੍ਰਸ਼ਾਸਨ ਆਪਣੀਆਂ ਨੂੰ ਕੁਰਸੀਆਂ ਛੱਡ ਸਕੂਲ ਚ ਆਉਣਾ ਪਿਆ ,ਜਿੱਥੇ ਪ੍ਰਸ਼ਾਸਨ ਨੇ ਆਕੇ ਪਾਣੀ ਦੇ ਸੈਂਪਲ ਲਏ ਹਨ,ਉਹ ਵੀ ਸੁਣਾਵਾਂਗੇ ਅਧਿਕਾਰੀਆਂ ਨੇ ਕਿ ਕਿਹਾ ਪਹਿਲਾਂ ਸੁਣੋ ਸਕੂਲ ਮਨੈਜਮੈਂਟ ਦਾ ਕੀ ਕਹਿਣਾ ਐ,,,,,,,,,

ਇਕੱਲਾ ਪ੍ਰਸ਼ਾਸਨ ਹੀ ਨਹੀਂ ਬਲਕਿ ਇਸ ਖਬਰ ਨੇ ਸਿਆਸਤਦਾਨਾਂ ਨੂੰ ਭਾਜੜਾਂ ਪਾ ਦਿੱਤੀਆਂ ,ਜਿਸਤੋਂ ਬਾਅਦ ਨਕੋਦਰ ਦੀ ਵਿਧਾਇਕ ਮੈਡਮ ਇੰਦਰਜੀਤ ਕੌਰ ਵੀ ਮੀਡੀਆ ਦੇ ਕੈਮਰੇ ਅੱਗੇ ਆਏ ,ਉਨ੍ਹਾਂ ਨੇ ਜੋ ਕਿਹਾ ਉਹ ਤੁਸੀ ਉਨ੍ਹਾਂ ਦੇ ਜ਼ੁਬਾਨੀ ਆਪ ਸੁਣ ਲਵੋ,,,,,,,,,

ਬੀਤੀ ਦਿਨੀ ਨਕੋਦਰ ਐਸ.ਡੀ.ਐਮ ਅਤੇ ਅੱਜ ਵਿਧਾਇਕ ਇੰਦਰਜੀਤ ਕੌਰ ਹੋਰਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਲੋਕਾਂ ਸਕੂਲ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਐ,ਆਪਣੋ ਆਪਣੇ ਬਿਆਨ ਤਾਂ ਸਾਰਿਆਂ ਨੇ ਦੇ ਦਿੱਤੇ ਅਜਿਹਾ ਚ ਦੇਖਣਵਾਲੀ ਗੱਲ ਏ ਰਹੇਗੀ ਕੀ ਪ੍ਰਸ਼ਾਸਨ ਕੀ ਐਕਸ਼ਨ ਲੈਂਦਾ ਹੈ ਜਾਂ ਫਿਰ ਇਹ ਮਾਮਲਾ ਥੋੜੇ ਦਿਨ ਬਾਅਦ ਠੰਡੇ ਬਸਤੇ ਵਿੱਚ ਦਬਾ ਦਿੱਤਾ ਜਾਵੇਗਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਇੱਕੋ ਪਰਿਵਾਰ ਦੇ 5 ਮੈਬਰਾਂ ਨਾਲ ਦੇਖੋ ਕੀ ਹੋਇਆ ?

htvteam

CID ਦਾ ਆਹ ਸੀਨ ਦੇਖ ਕੁੜੀ ਨੇ ਚੁੱਕਿਆ ਖੌ ਫਨਾ ਕ ਕਦਮ

htvteam

ਦੁਖਦੇ ਤੋਂ ਦੁਖਦੇ ਸਿਰ ਦਰਦ ‘ਚ ਗੋਲੀ-ਟੀਕੇ ਤੋਂ ਪਹਿਲਾਂ ਕੰਮ ਕਰੇਗਾ ਦੇਸੀ ਨੁਸਕਾ

htvteam

Leave a Comment