ਆਈਜੀ ਸੁਖਚੈਨ ਗਿੱਲ ਵਲੋਂ ਪ੍ਰੈਸ ਕਾਨਫਰੰਸ
ਅੰਮ੍ਰਿਤਪਾਲ ਦੀ ਆਖਰੀ ਲੋਕੇਸ਼ਨ ਹਰਿਆਣਾ ‘ਚ – ਆਈਜੀ
ਸਾਡੀਆਂ ਟੀਮਾਂ ਵਲੋਂ ਜਲਦ ਕੀਤੀ ਜਾਵੇਗੀ ਗ੍ਰਿਫ਼ਤਾਰੀ- ਆਈਜੀ
ਜੇਕਰ ਪੁਲਿਸ ਕਿਸੇ ਨੂੰ ਗ੍ਰਿਫ਼ਤ ਚ ਲੈ ਰਹੀ ਤਾਂ ਡਰੋ ਨਾ- ਆਈਜੀ
ਪੁਛਗਿੱਛ ਤੋਂ ਬਾਅਦ ਵਾਰਨਿੰਗ ਦੇ ਕੇ ਛੱਡਿਆ ਜਾਊ- ਆਈਜੀ
ਸਿਰਫ ਬੰਦਿਆਂ ਤੇ ਹੀ ਕੇਸ ਪਾਏ ਗਏ- ਆਈਜੀ
ਅੰਮ੍ਰਿਤਪਾਲ ਦੀ ਸਾਥੀਆਂ ਨੂੰ ਰਿਹਾਅ ਕਰੇਗੀ ਪੁਲਿਸ?
ਪਰਿਵਾਰਾਂ ਨੂੰ ਆਇਆ ਸੁੱਖ ਦਾ ਸਾਹ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..