ਮੌਤ ਇਨਸਾਨ ਨੂੰ ਕਦੋਂ ਘੇਰਾ ਪਾ ਲਵੇ ਇਸਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਬਜ਼ੁਰਗਾਂ ਵੱਲੋਂ ਅਕਸਰ ਇਕ ਗੱਲ ਆਖੀ ਜਾਂਦੀ ਹੈ ਕਿ ਮੌਤ ਦਾ ਸਮਾਂ ਅਤੇ ਥਾਂ ਨਿਸਚਤ ਹੁੰਦੀ ਹੈ ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਦਾ ਹੈ ਜਿੱਥੇ ਇਕ ਪਤੀ ਪਤਨੀ ਖੁਸ਼ੀ ਖੁਸ਼ੀ ਇਕ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਆਪਣੇ ਘਰ ਵਾਪਸ ਪਰ ਰਹੇ ਸਨ ਪਰ ਰਾਸਤੇ ਦੇ ਵਿੱਚ ਇਕ ਬਲੈਰੋ ਗੱਡੀ ਨੇ ਮੋਟਰ ਸਾਇਕਲ ਵਿੱਚ ਭਿਆਨਕ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਜਿਸਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਬਣ ਗਿਆ ਪਿੰਡ ਵਾਸੀਆਂ ਨੇ ਜੋ ਮੌਕੇ ਦੇ ਸੀਨ ਦੇਖੋ ਅਤੇ ਜੋ ਮੀਡੀਆ ਨੂੰ ਦੱਸਿਆ ਉਹ ਸੁਣੋ ਤੁਹਾਡਾ ਦਿਲ ਦਹਿਲ ਜਾਵੇਗਾ,,,,,,,
ਉੱਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਬਲੈਰੋ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਕਦੋਂ ਦੋਸ਼ੀਆਂ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
