ਤਸਵੀਰਾਂ ਦੇ ਵਿੱਚ ਤੁਸੀਂ ਖੇਤਾਂ ਦੀ ਵੱਟ ਤੇ ਦੋ ਬੰਦਿਆਂ ਦੇ ਸਹਾਰੇ ਨਾਲ ਲੰਗੜਾ ਕੇ ਤੁਰ ਰਹੇ ਇੱਕ ਨੌਜਵਾਨ ਨੂੰ ਦੇਖ ਰਹੇ ਹੋ ਦਰਅਸਲ ਇਹ ਉਹ ਗੈਂਗਸਟਰ ਹ ਜਿਸ ਨੇ ਬੀਤੇ ਦਿਨੀ ਇੱਕ ਜਾਵੇਲਰ ਦੀ ਦੁਕਾਨ ਦੇ ਉੱਤੇ ਫਾਇਰਿੰਗ ਕਰਦੇ ਹੋਏ ਪੰਜਾਬ ਲੱਖ ਦੀ ਫਿਰੌਤੀ ਮੰਗੀ ਸੀ,, ਤਾਂ ਫਿਰ ਪੁਲਿਸ ਨੇ ਜਦੋਂ ਇਸਦੀ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਗੋਲੀ ਚਲਾਉਣ ਵਾਲਾ ਗੈਂਗਸਟਰ ਮਲਕੀਤ ਸਿੰਘ ਮਾਸਟਰਡੀ ਕਾਰ ਦੇ ਵਿੱਚ ਘੁੰਮ ਰਿਹਾ ਜਿਸ ਤੋਂ ਬਾਅਦ ਪੁਲਿਸ ਦਾ ਪਿੱਛਾ ਕਰਨ ਲਈ ਇਸਦੇ ਮਗਰ ਗਈ ਤਾਂ ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਪਿੰਡ ਦੇ ਵਿੱਚ ਘੇਰ ਲਿਆ ਤਾਂ ਗੈਂਗਸਟਰ ਨੇ ਬਚਾਅ ਕਰਦੇ ਹੋਏ ਪੁਲਿਸ ਤੇ ਗੋਲੀ ਚਲਾ ਦਿੱਤੀ ਤਾਂ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ।
ਇਸ ਮਾਮਲੇ ਦੀ ਜਾਣਕਾਰੀ ਐਸਐਸ ਪੀ ਨੇ ਦਿੱਤੀ,,,,,,,ਉਥੇ ਹੀ ਪ੍ਰਤੱਖ ਦਰਸ਼ਨੀ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਈਏ,,,,,,,ਖੈਰ ਪੁਲਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਅੱਗੇ ਦੀ ਤਫਤੀਸ਼ ਕਰਨ ਦੀ ਗੱਲ ਕਹਿ ਦਿੱਤੀ ਹੈ। ਤਾਂ ਕਿ ਪਤਾ ਲੱਗ ਸਕੇ ਇਹਨਾਂ ਦੇ ਨਾਲ ਹੋਰ ਕੌਣ ਕੌਣ ਰਲੇ ਹੋਏ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
