Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਨਵਾਂ ਐਲਾਨ ?

ਪੰਜਾਬ ‘ਚ ਮੌਸਮ ਚ ਵੱਡੀ ਤਬਦੀਲੀ
ਹੁਣ ਆਉਂਦੇ ਦਿਨਾਂ ਚ ਹੋਰ ਵਧੇਗਾ ਟੈਂਪਰੇਚਰ
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਪਈ ਠੰਡ
ਪੰਜਾਬ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਵੱਧ ਤੋਂ ਵੱਧ ਟੈਂਪਰੇਚਰ 20 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਹੈ ਜਦੋਂ ਕਿ ਘੱਟੋ ਘੱਟ ਟੈਮਪਰੇਚਰ 6 ਡਿਗਰੀ ਤੇ ਨੇੜੇ ਰਿਹਾ ਹੈ। ਮੌਜੂਦਾ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਕਾਫੀ ਰਾਹਤ ਜਰੂਰ ਮਿਲੀ ਹੈ। ਅਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੌਸਮ ਦੇ ਸਾਫ ਰਹੇਗਾ ਭਾਵ ਕਿ ਨਾ ਹੀ ਧੁੰਦ ਪੈਣ ਦੀ ਅਤੇ ਨਾ ਹੀ ਮੀਂਹ ਪੈਣ ਦੀ ਕੋਈ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਡਾਕਟਰ ਨੇ ਦੱਸਿਆ ਕਿ ਟੈਂਪਰੇਚਰ ਦਿਨ ਦਾ ਦੋ ਤੋਂ ਤਿੰਨ ਡਿਗਰੀ ਆਮ ਨਾਲੋਂ ਜਿਆਦਾ ਚੱਲ ਰਿਹਾ ਹੈ ਉਹਨੇ ਵੀ ਕਿਹਾ ਕਿ ਸਰਦੀ ਦਾ ਸੀਜ਼ਨ ਕਾਫੀ ਘੱਟ ਗਿਆ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਠੰਡ ਕਾਫੀ ਘੱਟ ਹੈ ਉਹਨਾਂ ਕਿਹਾ ਕਿ ਜਨਵਰੀ ਦੇ ਵਿੱਚ ਪਿਛਲੇ ਸਾਲ ਤਿੰਨ ਦਾ ਤਾਪਮਾਨ ਵੀ ਕਾਫੀ ਹੇਠਾਂ ਰਹਿੰਦਾ ਸੀ ਪਰ ਇਸ ਸਾਲ ਕਾਫੀ ਲੇਟ ਠੰਡ ਪਈ ਹੈ ਉਹਨਾਂ ਕਿਹਾ ਕਿ ਹੁਣ ਦਸੰਬਰ ਤੋਂ ਬਾਅਦ ਠੰਡ ਪੈਣੀ ਸ਼ੁਰੂ ਹੁੰਦੀ ਹੈ ਅਤੇ ਹੁਣ ਮੌਸਮ ਸਾਫ ਹੋਣਾ ਸ਼ੁਰੂ ਹੋ ਚੁੱਕਾ ਹੈ ਉਹਦੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਧੁੱਪ ਨਿਕਲੇਗੀ ਅਤੇ ਟੈਂਪਰੇਚਰ ਵੀ ਹੋਰ ਵੱਧ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡੱਬਿਆਂ ਵਾਲਾ ਕਾਲਾ ਗੂੜ ਖਾਣਾ ਕਰੋ ਬੰਦ, ਆਹ ਚਮਨਪ੍ਰਾਸ਼ ਬੰਨੂ ਰੰਗ

htvteam

ਡਾਕਟਰ ਨੂੰ ਦਿਵਾਲੀ ਤੇ ਮਿਲਿਆ ਮਿਠਾਈ ਦਾ ਖੌਫਨਾਕ ਡੱਬਾ

htvteam

ਪਾਕਿ ਚ ਜਥੇ ਨਾਲ ਗਈ ਬੀਬੀ ਬਾਰੇ ਹੋਸ਼ ਉਡਾਊ ਖੁਲਾਸਾ !

htvteam

Leave a Comment