ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਇਹ ਵੀਡੀਓ ਜਿਲ੍ਹਾ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੀ ਦੱਸੀ ਜਾ ਰਹੀ ਐ ਜਿੱਥੇ ਲੱਖਾ ਸਿਧਾਣਾ ਦੇ ਵੱਲੋਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਕੱਢੀ ਜਾ ਰਹੀ ਸੀ ਪਰ ਏਸ ਦੌਰਾਨ ਹੀ ਪਿੰਡ ਵਾਸੀਆਂ ਨੇ ਲੱਖੇ ਸਿਧਾਣੇ ਦੀ ਗੱਡੀ ਨੂੰ ਘੇਰਾ ਪਾ ਲਿਆ ਅੱਗੇ ਜੋ ਸੀਨ ਬਣਿਆ ਉਹ ਤੁਸੀ ਇਸ ਵੀਡੀਓ ਵਿੱਚ ਆਪ ਹੀ ਦੇਖਲੋ,,,,,,,
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਲੱਖਾ ਪਿੰਡ ਦੇ ਵਿੱਚ ਪੰਜਾਬ ਪੰਜਾਬੀਅਤ ਯਾਤਰਾ ਕੱਢ ਰਿਹਾ ਸੀ ਪਰ ਏਸ ਦੌਰਾਨ ਲੋਕਾਂ ਵੱਲੋਂ ਲੱਖੇ ਦਾ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜੀ ਵੀ ਕੀਤੀ ਗਈ ਐ ਆਖਿਰ ਲੋਕਾਂ ਦੇ ਵੱਲੋ ਅਜਿਹਾ ਕਿਉਂ ਕੀਤਾ ਇਸਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਦੱਸਿਆ ਜਾ ਰਿਹਾ ਕੀ ਮੌਕੇ ਲੱਖਾ ਸਿਧਾਣਾ ਆਪਣੀ ਗੱਡੀ ਵਿੱਚ ਬੈਠ ਰਫੂ ਚੱਕਰ ਹੋ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..