Htv Punjabi
Punjab Video

ਹੁਣੇ-ਹੁਣੇ ਵੱਡੇ ਅਫਸਰ ਦੇ ਦਫਤਰ ਬਾਹਰ ਇਕੱਠੇ ਹੋ ਕਿਸਾਨਾਂ ਨੇ ਚਾੜ੍ਹਤੀ ਅੱਗ

ਏਸ ਤਸਵੀਰਾਂ ਤੁਹਾਨੂੰ ਸਿੱਧੀਆਂ ਜਲੰਧਰ ਤੋਂ ਦਿਖਾ ਰਹੇ ਹਨ ਜਿੱਥੇ ਅੱਜ ਵੱਡੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਹਨ ਇਸ ਮੌਕੇ ਜਲੰਧਰ ਡੀਸੀ ਦਫਸਤਰ ਅੱਗੇ ਕਿਸਾਨਾਂ ਜਮਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇ ਬਾਜੀ ਕੀਤੀ ਹੈ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਬਕਾ ਮੁੱਖ ਮੰਤਰੀ ਖੱਟੜ ਦੇ ਨਾਲ ਵੱਡੇ ਸਰਮਾਏਦਾਰ ਅਤੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਫੁੱਕਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਕਿਸਾਨਾਂ ਵੱਲੋਂ ਡਾਂਗਾਂ ਨਾਲ ਪੁਤਲੇ ਦੇ ਹੁਜਾਂ ਮਾਰੀਆਂ ਜਾ ਰਹੀਆਂ ਨੇ,,,,,,,,,

ਏਸ ਮੌਕੇ ਕਿਸਾਨ ਆਗੂ ਸਲਵਿੰਦਰ ਸਿੰਘ ਹੋਰਾਂ ਨੇ ਕਿਹਾ ਕੀ ਕੇਂਦਰ ਵੱਲੋਂ ਪੁਰਾਣੀਆਂ ਮੰਗਾਂ ਜੋ ਕਿ ਸਰਕਾਰ ਵੱਲੋ ਮੰਨੀਆਂ ਗਈਆਂ ਸਨ ਉਨ੍ਹਾਂ ਲਾਗੂ ਕੀਤਾ ਜਾਵੇ ਅਤੇ ਵਾਟਰ ਕੈਨਨ ਵਾਲੇ ਨੌਜਵਾਨ ਮਨਦੀਪ ਸਿੰਘ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵੱਲੋਂ ਲਗਾਤਾਰ ਸਰਕਾਰਾਂ ਦਾ ਵਿਰੋਧ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

‘ਏਜੰਸੀਆਂ ਦਾ ਬੰਦਾ’ ਵਾਲੇ ਸਵਾਲ ਉੱਤੇ ਸੁਣਾਈ ਦੋ-ਟੁੱਕ

htvteam

ਅੱਧਖੜ ਉਮਰ ਦਾ ਲਾੜਾ ਸੱਜ ਧੱਜ ਕੇ ਚੱਲਿਆ ਬਰਾਤ ਲੈਕੇਲਾੜੀ ਨੂੰ ਵਿਆਉਣ

htvteam

ਨਿਹੰਗ ਸਿੰਘ ਨੇ ਰੋਕਿਆ ਤਾਂ ਤੋ@ ੜੀ ਨ_ਸ਼ੇ÷ ੜੀਆਂ ਨੇ ਬਾਂਹ

htvteam

Leave a Comment