Htv Punjabi
Punjab Video

ਹੁਣੇ-ਹੁਣੇ ਸਪਾ ਸੈਂਟਰ ‘ਚ ਪੈ ਗਿਆ ਪੁਲਿਸ ਦਾ ਛਾਪਾ

ਪੁਲਿਸ ਦੀ ਗ੍ਰਿਫਤ ਹੱਥ-ਕੱੜੀਆਂ ਲੱਗੀਆਂ ਵਾਲਾ ਜੋ ਤੁਰਿਆ ਆ ਆ ਰਿਹਾ ਇਸਦੇ ਕਾਰਨਾਮੇ ਸੁਣ ਤੁਸੀਂ ਦੰਗ ਰਹਿ ਜਾਵੋਗੇ ਦਰਸਲ ਇਹ ਬੰਦਾ ਵਿਦੇਸ਼ੀ ਕੁੜੀਆਂ ਰੱਖ ਦਾ ਸ਼ੁਕੀਨ ਸੀ ਇਕ ਤੋਂ ਇਕ ਸੋਹਣੀਆਂ ਕੁੜੀਆਂ ਨੂੰ ਭਾਰਤ ਲਿਆਕੇ ਉਨ੍ਹਾਂ ਦੇ ਕੋਲੋ ਧੰਦਾ ਕਰਵਾਉਂਦਾ ਸੀ ਜੀ ਹਾਂ ਪੁਲਿਸ ਦੇ ਅੱਗੇ-ਅੱਗੇ ਤੇਜ਼ੀ ਨਾਲਤੁਰੀਆਂ ਆਉਂਦੀਆਂ ਇਹ ਉਹੀ ਵਿਦੇਸ਼ੀ ਕੁੜੀਆਂ ਨੇ ਜਿਹੜੀਆਂ ਬਠਿੰਡਾ ਦੇ ਢਿੱਲੋਂ ਪੈਸਲ ਕੋਲੇ ਇਕ ਸਪਾ ਸੈੈਂਟਰ ਵਿੱਚ ਕੰਮ ਕਰ ਦੀਆਂ ਸਨ ਜਿੱਥੇ ਗੁਪਤ ਸੂਚਨਾ ਦੇ ਅਧਾਰ ਤੇ ਜਦੋਂ ਪੁਲਿਸ ਛਾਪਾ ਮਾਰਿਆ ਤਾਂ ਪਤਾ ਲੱਗਿਆ ਇਨਾਂ ਕੁੜੀਆਂ ਤੋਂ ਸਪਾ ਸੈਂਟਰ ਦੀ ਆੜ ਹੇਠ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਇਆ ਜਾਂਦਾ ਸੀ ਜਿਸਦਾ ਬਠਿੰਡਾ ਕੈਂਟ ਦੀ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਜਿਸ ਦੌਰਾਨ ਇਹ ਚਾਰ ਥਾਈਲੈਂਡ ਦੀਆਂ ਕੁੜੀਆਂ ਤੇ ਇਕ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਕੈਂਟ ਕੁਲਦੀਪ ਸਿੰਘ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਸੁਣਕੇ ਤੁਹਾਡੇ ਹੋਸ਼ ਫਾਕਤਾ ਹੋ ਜਾਣੇਗੇ,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਸਪਾ ਸੈਂਟਰ ਮਾਲਕ ਫਰਾਰ ਹੈ ਮੈਨਜਰ ਅਤੇ ਚਾਰ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਾਰਡਰ ਨੇੜੇ ਤਸਕਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ; ਦੇਖੋ ਮੌਕੇ ਦਾ ਸੀਨ

htvteam

ਆਹ ਦੇਖਲੋ ਮੁੰਡੇ ਬਾਥਰੂਮ ‘ਚ ਵੜ੍ਹਕੇ ਕੀ ਕਰਨ ਲੱਗੇ ਹੋਏ ਸੀ

htvteam

ਅੱਧੀ ਰਾਤ ਰੋ-ਡ ਤੇ ਖ-ੜ੍ਹੀ ਕੁ-ੜੀ ਨਾਲ ਦੇਖੋ ਮੁੰ-ਡੇ ਕੀ ਕਰਗੇ

htvteam

Leave a Comment