Htv Punjabi
Punjab Video

ਹੁਣ ਤੁਸੀ ਏਸ ਬਾਰੇ ਕੀ ਕਹੋਂਗੇ?ਡਾਕਟਰਨੀ ਨਾਲ ਦੇਖੋ ਕੀ ਕੀਤਾ

ਤਸਵੀਰਾਂ ਵਿੱਚ ਨਜ਼ਰ ਆ ਰਹੀ ਜਨਾਨੀ ਦਾ ਨਾਮ ਸੋਨੀਆਂ ਮਲੋਹਤਰਾ ਹੈ ਜੋ ਕੀ ਖੁਦ ਨੂੰ ਪੇਸ਼ੇ ਵਜ਼ੋਂ ਡਾਕਟਰ ਦੱਸ ਦੀ ਹੈ ਜਿਸਨੂੰ ਲੁਧਿਆਣਾ ਪੁਲਿਸ ਉਸਦੇ ਘਰ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਪਹੁੰਚੀ ਸੀ ਜਿੱਥੇ ਜਿੱਥੇ ਉਸਦੇ ਨਾਲ ਪੁਲਿਸ ਨੇ ਕੁਟਮਾਰ ਕੀਤੀ ਐ ਤੇ ਉਸਨੂੰ ਦੱਬਕੇ ਵੀ ਮਾਰੇ ਨੇ ਇਹ ਅਸੀ ਨਹੀਂ ਕਹਿ ਰਹੇ ਬਲਕਿ ਮਲੋਹਤਰਾਂ ਨੇ ਕੈਮਰੇ ਅੱਗੇ ਆਕੇ ਖੁਦ ਪੁਲਿਸ ਦੇ ਸਾਹਮਣੇ ਲਗਾਏ ਨੇ ਤੇ ਖਰੀਆਂ ਖਰੀਆਂ ਸੁਣਾਈਆਂ,,,,,,,,,,

ਜਦੋਂ ਇਸ ਬਾਬਤ ਪੁਲਿਸ ਦੀ ਮੁਲਾਜ਼ਮ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,ਖੈਰ ਦੋਵੇ ਧਿਰਾਂ ਇਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਆਖਿਰ ਕੀ ਹੈ ਪੂਰੀ ਸਚਾਈ ਇਸ ਮਾਮਲੇ ਚ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਹਿਰ ਵਿੱਚ 89 ਬੰਦੇ ਇਕੱਠੇ ਹੋ ਕੇ ਕਰ ਰਹੇ ਸਨ ਆਹ ਕੰਮ, ਪੁਲਿਸ ਨੇ 45 ਔਰਤਾਂ ਤੇ 44 ਮਰਦਾਂ ਸਣੇ ਸਾਰੀਆਂ ਨੂੰ ਕਰ ਲਿਆ ਗ੍ਰਿਫਤਾਰ, ਰੋਂ ਵੀ ਨਾ ਦਿੱਤਾ ਚੱਜ ਨਾਲ 

Htv Punjabi

ਉਮਰ ਤੋਂ ਪਹਿਲਾਂ ਕਿਵੇਂ ਬੁੱਢੇ ਹੁੰਦੇ ਨੇ ਜਵਾਨ ਮੁੰਡੇ, ਵੈਦ ਨੇ ਕੱਢਿਆ ਅਰਬੀ ਘੋੜੇ ਵਾਲਾ ਨੁਸਕਾ; ਦੇਖੋ ਵੀਡੀਓ

htvteam

ਗੁਰੂ ਘਰ ਜਾ ਕੇ ਆ ਬੰਦੇ ਲਾਹੀ ਸ਼ਰਮ

htvteam

Leave a Comment