Htv Punjabi
Punjab Religion Video

ਹੁਣ ਹੋਣਗੇ ਬੰਦੀ ਸਿੰਘ ਰਿਹਾਅ, ਵੱਡਾ ਐਕਸ਼ਨ…

ਹੁਣ ਹੋਣਗੇ ਬੰਦੀ ਸਿੰਘ ਰਿਹਾ ਤੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਸਜ਼ਾ ਹੋਵੇਗੀ ਮੁਆਫ,,, ਇਸ ਮੁੱਦੇ ਨੂੰ ਲੈ ਕੇ ਐਜੀਪੀਸੀ ਹੋਈ ਸਰਗਰਮ,, ਪੰਜਾਬ ਦੇ ਗਵਰਨਰ ਕੋਲ ਪਹੁੰਚੇਗਾ ਸ਼੍ਰੋਮਣੀ ਕਮੇਟੀ ਦਾ ਵਫਦ ਲੈ ਕੇ ਜਾਣਗੇ 26 ਲੱਖ ਲੋਕਾਂ ਦਾ ਪਰੋਫਾਰਮ,,, ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਡਵੋਕੇਟ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ,,,,,,,,

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਨੁਮਾਇੰਦੇ ਜਥੇਬੰਦੀ ਹੈ ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਸਿੱਖਾਂ ਨਾਲ ਵਿਤਕਰਾ ਨਾ ਕੀਤਾ ਜਾਵੇ ਬੰਦੀ ਸਿੰਘ ਸਜਾ ਪੂਰੀ ਕਰ ਚੁੱਕੇ ਹਨ ਉਹਨਾਂ ਨੂੰ ਡਬਲ ਡਬਲ ਸਜਾ ਦਿੱਤੀ ਜਾ ਰਹੀ ਹੈ।

ਸੋ ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਜੇਲ ਦੇ ਵਿੱਚ ਕਈ ਚਿੱਠੀਆਂ ਜਾਰੀ ਕੀਤੀਆਂ ਗਈਆਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚਾਈਆਂ ਗਈਆਂ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦਿਆਂ ਲਈ ਚਾਕਲੇਟ ਖਾਣ ਦਾ ਸਹੀ ਤਰੀਕਾ ਕੀ ਹੈ ?- Vaid Harshbir Singh

htvteam

ਇਹ ਵੇਲ ਪੁਰ ਸ਼ਾਂ ਨੂੰ ਦਿੰਦੀ ਹੈ ਕਈ ਸਿਹਤ ਲਾਭ || Good Information

htvteam

ਸਰੀਰ ਦੀ ਗੰਦਗੀ ਸਾਫ ਕਰਨ ਦਾ ਸਭ ਤੋਂ ਸੌਖਾ ਢੰਗ 191 ਬਿਮਾਰੀਆਂ ਨੂੰ ਦਿਓਗੇ ਮਾਤ

htvteam

Leave a Comment