Htv Punjabi
Punjab Video

ਹੁਣ 3 ਲੱਖ ਰੁਪਏ ‘ਚ ਕੈਨੇਡਾ ‘ਚ ਪੜ੍ਹਣ ਦਾ ਪਾਓ ਮੌਕਾ

ਜਲੰਧਰ ਅਤੇ ਅੰਮ੍ਰਿਤਸਰ ‘ਚ 5 ਤੋਂ 8 ਅਪ੍ਰੈਲ ਤੱਕ ਚਲਣ ਤੇ ਚੱਲ ਰਹੇ ਯੂ.ਕੇ ਸਿੱਖਿਆ ਮੇਲੇ ਦੇ ਸਫਲ ਅਯਿਜੋਨ ਉਪਰੰਤ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦੀ ਟੀਮ ਯੂ.ਕੇ ਸਿੱਖਿਆ ਮੇਲੇ ‘ਚ ਕੈਨੇਡਾ ਲਈ ਵਿਦਿਆਰਥੀਆਂ ਦੀ ਰੁਚੀ ਅਤੇ ਉਤਸ਼ਾਹ ਨੂੰ ਦੇਖਦੇ ਹੋਏ ਇਕ ਵੱਡਾ ਆਫਰ ਕੈਨੇਡਾ ਜਾਕੇ ਪੜ੍ਹਣ ਅਤੇ ਆਪਣਾ ਭਵਿੱਖ ਸੰਵਾਰਨ ਵਾਲੇ ਵਿਦਿਆਰਥੀਆਂ ਨੂੰ ਦੇਣ ਦਾ ਫੈਸਲਾ ਕੀਤਾ ਐ। ਇਸ ਧਮਾਕੇਦਾਰ ਆਫਰ ਜ਼ਰੀਏ ਮਹਿਜ਼ 3 ਲੱਖ ਰੁਪਏ ਇਕ ਸਾਲ ਦੀ ਫੀਸ ਭਰਕੇ ਜਾ ਸਕਣਕੇ। ਜਿਸ ਨੂੰ ਲੈਕੇ ਇਕ ਸਿੱਖਿਆ ਮੇਲਾ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਵੱਲੋਂ ਕਰਵਾਇਆ ਜਾ ਰਿਹਾ। 19 ਅਤੇ 22 ਅਪ੍ਰੈਲ ਨੂੰ ਜਲੰਧਰ 11 ਤੋਂ 5 ਵਜੇ ਤੱਕ ਇਸੇ ਤਰ੍ਹਾਂ 20 ਅਤੇ 21 ਅਪ੍ਰੈਲ ਨੂੰ ਅੰਮ੍ਰਿਤਸਰ ‘ਚ ਕੈਨੇਡਾ ਸਿੱਖਿਆ ਮੇਲਾ ਕਰਵਾਇਆ ਜਾ ਰਿਹਾ। ਇਸ ਸਿੱਖਿਆ ਮੇਲਾ ਦਾ ਹਿੱਸਾ ਸਿਰਫ ਉਹੀ ਵਿਦਿਆਰਥੀ ਬਣ ਸਕਦੇ ਨੇ ਜੋਿੰਨ੍ਹਾਂ ਦੇ 12ਵੀਂ ‘ਚੋਂ 60 ਫੀਸਦ ਤੋਂ ਜ਼ਿਆਦਾ ਨੰਬਰ ਅਤੇ ਆਈਲੈਟਸ ‘ਚ 6 ਬੈਂਡ ਹੋਣ। ਇਹ ਫੈਸਲਾ ਕੈਮਬ੍ਹੋਰਿਜ ਇੰਟਰਨੈਸ਼ਨ ਅਕੈਡਮੀ ਦੇ ਐਮ.ਡੀ. ਜੇਪੀ ਸਿੰਘ ਹੋਰਾ ਨੇ ਪਾਇਲਟ ਪ੍ਰਾਜੈਕਟ ਦੌਰਾਨ ਬੱਚਿਆਂ ਦੇ ਲੱਗੇ ਵੀਜ਼ੇ ਤੋਂ ਬਾਅਦ ਲਿਆ। ਜਿਸ ‘ਚ ਮਹਿਜ਼ 3 ਲੱਖ ਰੁਪਏ ‘ਚ ਧੜਾ-ਧੜ ਵੀਜ਼ੇ ਦਿੱਤੇ ਜਾ ਰਹੇ ਨੇ। ਇਹ ਨੇ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰ ਜਿੰਨ੍ਹਾਂ ਨੂੰ ਸ਼ਹਿਰ ਗੁਪਤਾ ਜੀ ਦੇ ਨਾਂ ਤੋਂ ਜਾਣਦਾ ਐ। ਕੈਮਬ੍ਰਿਜ ਇੰਟਰਨੈਸ਼ਨ ਅਕੈਡਮੀ ਵੱਲੋਂ ਤਿੰਨ ਲੱਖ ‘ਚ ਜਦੋਂ ਵੀਜ਼ਾ ਕੱਢਵਾਕੇ ਗੁਪਤਾ ਪਰਿਵਾਰ ਦੇ ਫਰਜੰਦ ਨੂੰ ਦਿੱਤਾ ਗਿਆ ਤਾਂ ਆਪਣੇ ਬੇਟੇ ਦੇ ਅਗਾਮੀ ਭਵਿੱਖ ਨੂੰ ਸੋਚ ਅਤੇ ਕੈਮਬ੍ਰਿਜ ਇੰਟਰਨੈਸ਼ਨ ਅਕੈਡਮੀ ਦੇ ਉੱਦਮਾ ਨੂੰ ਦੇਖ ਗੁਪਤਾ ਜੀ ਭਾਵੁਕ ਹੋ ਗਏ ਤੇ ਕੈਮਬ੍ਰਿਜ ਇੰਟਰਨੈਸ਼ਨ ਅਕੈਡਮੀ ਦੀ ਸਾਰੀ ਟੀਮ ਦਾ ਧੰਨਵਾਦ ਕਰਨ ਲੱਗੇ।

Related posts

20 ਰੁਪਏ ਵਾਲਾ ਨੁਸਕਾ ਅਜ਼ਮਾਓ ਮਰਦੇ ਦਮ ਤੱਕ 103 ਬਿਮਾਰੀਆਂ ਮੁਕਾਓ

htvteam

ਭਗਵੰਤ ਮਾਨ ਦੇ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ; ਕੈਮਰੇ ਮੂਹਰੇ ਆਇਆ ਭਗਤ ਸਿੰਘ ਦਾ ਭਾਣਜਾ

htvteam

40 ਸਾਲ ਦੀ ਉਮਰ ‘ਚ 10 ਸਾਲ ਬਾਅਦ ਨੁਕਸੇ ਨਾਲ ਮਿਲੀ ਖੁਸ਼ਖਬਰੀ

htvteam