ਇਹ ਖਬਰ ਖਾਸ ਕਰਕੇ ਉਨ੍ਹਾਂ ਮੁੰਡਿਆਂ ਕੁੜੀਆਂ ਲਈ ਹੈ ਜਿਹੜੇ ਘਰਦਿਆਂ ਤੋਂ ਚੋਰੀ ਚੋਰੀ ਬਾਹਰ ਹੋਲਟਾਂ ਦੇ ਵਿੱਚ ਮੌਜ ਮਸਤੀ ਕਰਨ ਲਈ ਜਾਂਦੇ ਹਨ,ਜੇਕਰ ਤੁਸੀ ਵੀ ਹੋਟਲ ਜਾਣ ਦਾ ਪਲੈਨ ਬਣਾ ਰਹੇ ਹੋ ਜਾਂ ਫਿਰ ਜਾਣ ਤਿਆਰੀ ਵਿੱਚ ਹੋ ਤਾਂ ਹੋਟਲ ਜਾਣ ਤੋਂ ਪਹਿਲਾਂ ਸੋ ਵਾਰ ਸੋਚ ਲਿਓ ਕਿਤੇ ਤੁਹਾਡਾ ਹਾਲ ਏਸ ਮੁੰਡੇ ਕੁੜੀ ਵਰਗਾ ਨਾ ਹੋ ਜਾਵੇ,,,,,,ਜਿਹੜੇ ਲੁਧਿਆਣਾ ਦੇ ਬੱਸ ਅੱਡੇ ਕੋਲ k7 ਹੋਟਲ ਵਿੱਚ ਗਏ ਸੀ ਮੁੰਡਾ ਅਤੇ ਕੁੜੀ ਹੋਟਲ ਦੇ ਕਮਰੇ ਅੰਦਰ ਦਾ ਹੱਸਦੇ ਹੱਸਦੇ ਗਏ ਸਨ ਪਰ ਕੁਝ ਹੀ ਸਮੇਂ ਬਾਅਦ ਹੋਟਲ ਦੇ ਵਿੱਚ ਅਜਿਹਾ ਹੋੋਇਆ ਤੇ ਅਜਿਹੀਆਂ ਅਵਾਜ਼ਾ ਆਉਂਣ ਲੱਗੀਆਂ ਕਿ ਜਿਸਨੂੰ ਸੁਣਕੇ ਅਤੇ ਕੁੜੀ ਮੁੰਡੇ ਦੀ ਹਾਲਤ ਦੇਖ ਸਾਰਿਆਂ ਦੇ ਸਾਹ ਸੁੱਕ ਗਏ ਜਿਸਤੋਂ ਬਾਅਦ ਲਹੂ ਲੂਹਾਣ ਹੋਈ ਕੁੜੀ ਮੁੰਡੇ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਦੇਖ ਪੁਲਿਸ ਮੁਲਜ਼ਮ ਅਤੇ ਡਾਕਟਰ ਵੀ ਸੁੰਨ ਹੋ ਗਏ ਆਖਿਰ ਐਨੇਂ ਪਿਆਰ ਨਾਲ ਹੋਟਲ ਚ ਗਏ ਇਹ ਕੁੜੀ ਮੁੰਡਾ ਅਜਿਹਾ ਕਿਵੇਂ ਕਰ ਸਕਦੇ ਹਨ ਤਾਂ ਇਹ ਜਾਣ ਲਈ ਸੁਣੋਂ ਮੌਕੇ ਮੌਜੂਦ ਇਕ ਔਰਤ ਨੇ ਜੋ ਮੀਡੀਆ ਨੂੰ ਦੱਸਿਆ,,,,,,,
ਉੱਧਰ ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,ਦੱਸਿਆ ਜਾ ਰਿਹਾ ਕੀ ਮੁੰਡੇ ਵੱਲੋਂ ਕੁੜੀ ਤੇ ਹਮਲਾ ਕਰਨ ਉਪਰੰਤ ਛੱਤ ਤੋਂ ਛਾਲ ਮਾਰ ਦਿੱਤੀ ਗਈ ਆਖਿਰ ਇਸ ਘਟਨਾ ਦੀ ਵਜ੍ਹਾ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..