ਮਾਮਲਾ ਜਲੰਧਰ ਵਿਖੇ ਮਸ਼ਹੂਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ ਦਾ ਹੈ, ਜਿੱਥੇ ਵਾਰਾਨਸੀ ਦਾ ਪੰਕਜ ਕੇਸਰੀ ਨਾਂ ਦਾ ਵਿਦਿਆਰਥੀ ਇਥੇ ਟੈਕਸਟਾਈਲ ਇੰਜੀਨੀਰਿੰਗ ‘ਚ ਬੀ.ਟੈਂਕ। ਦੀ ਪੜ੍ਹਾਈ ਕਰ ਰਿਹਾ ਸੀ | ਉਸਦਾ ਇਹ ਫਾਈਨਲ ਈਯਰ ਸੀ |
ਪਰ ਬੀਤੀ ਰਾਤ ਪੰਕਜ ਦੇ ਕਮਰੇ ‘ਚ ਅਜਿਹਾ ਕੁੱਝ ਹੋਇਆ ਕਿ ਆਸਾਂ ਖ਼ਤਮ ਹੋ ਇਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਆਣ ਟੁੱਟਿਆ |
previous post
