Htv Punjabi
Punjab Video

ਹੌਟ ਸੀਟ ‘ਤੇ ਲੋਕਾਂ ਨੂੰ ਦਾਅਵਿਆਂ ਦੇ ਖੂਲ਼ਮ-ਖੂਲੈ ਗੱਫੈ ਦਿੰਦੇ ਹੋਏ ਚੰਨੀ

ਲੋਕ ਸਭਾ ਚੋਣਾਂ ਦੀ ਹੌਟ ਸੀਟ ਜਲੰਧਰ ਵਿਖੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਲੀਡਰਾਂ ਵਿਚਕਾਰ ਜ਼ੁਬਾਨੀ ਜੰਗ ਦਾ ਆਗਾਜ਼ ਹੋ ਚੁੱਕਿਆ ਹੈ, ਕਾਂਗਰਸ ਦੇ ਇਕ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਸ਼ਾਇਰਾਨਾ ਅੰਦਾਜ਼ ਚ ਵਿਰੋਧੀ ਉਮੀਦਵਾਰਾਂ ਨੂੰ ਨਿਸ਼ਾਨੇ ਤੇ ਲਿਆ ਜਿਹੜੇ ਕਾਂਗਰਸ ਤੇ ਪਾਰਟੀ ਛੱਡ ਭਾਜਪਾ ਜੇ ਸੂਬੇ ਦੀ ਪਾਰਟੀ ਚ ਉਡਾਰੀ ਮਾਰ ਗਏ ਉਨ੍ਹਾਂ ਦੇ ਪੋਤੜੇ ਖੋਲਦੇ ਹੋਏ ਚੰਨੀ ਨੇ ਕਿਹਾ ਕੀ ਉਹ ਤਾਂ ਨਸ਼ੇ ਦੇ ਸੁਦਾਗਰ ਨੇ ਜੋ ਕਿ ਨਸ਼ੇ ਅਤੇ ਹੋਰ ਕਈ ਤਰ੍ਹਾਂ ਦੇ ਕਾਲੇ ਕਾਰੋਬਾਰ ਕਰਦੇ ਨੇ ਪਰ ਉੱਥੇ ਹੀ ਹਾਜ਼ਰ ਪੱਤਰਕਾਰਾਂ ਨੇ ਵੀ ਚੰਨ੍ਹੀ ਨੂੰ ਸਵਾਲਾਂ ਦਾ ਘੇਰਾ ਪਾ ਲਿਆ ਏਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਤੋਂ ਬੱਚਦੇ ਬਚਾਉਂਦੇ ਚੰਨੀ ਲਿਆਕੇ ਗੱਲ ਵਿਰੋਧੀਆਂ ਦੇ ਕਾਲੇ ਕਾਰਨਾਮਿਆਂ ਦੇ ਸੁੱਟ ਦਿੰਦੇ ਏਸ ਨੂੰ ਕਹਿੰਦੇ ਹਨ ਆਪਣੀ ਕੱਛ ਵਿੱਚ ਦੂਜਿਆਂ ਦੀਆਂ ਹੱਥ ਵਿੱਚ,,,,,,,,,

ਏਸ ਮੌਕੇ ਚੰਨੀ ਕਿਹਾ ਕੀ ਮੈਂ ਭੱਜਣ ਵਾਲਿਆਂ ਚੋਂ ਨਹੀਂ ਤੁਸੀ ਮੈਂਨੂੰ ਜਿਤਾਓ ਮੈਂ ਸਾਰੇ ਮਸਲੇ ਹੱਲ ਕਰ ਦਿਆਂਗੇ ਚਿੱਟੈ ਵਾਲੇ ਦੈਂਤ ਦੀ ਵੀ ਸੰਘੀ ਘੁੱਟ ਦਿਆਂਗਾ ਪਰ ਚੇਤੇ ਕਰਵਾ ਦੀਏ ਕੀ 2017 ਵੋਟਾਂ ਵੇਲੇ ਇਹ ਦਾਅਵੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੇ ਸੀ ਉਸਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੁੱਖ ਨੀਤੀ ਹੀ ਪੰਜਾਬ ਚ ਵਗ ਰਹੇ ਨਸ਼ਿਆ ਦੇ ਦਰਿਆ ਨੂੰ ਬੰਨ੍ਹ ਲਗਾਉਂਣ ਦੀ ਸੀ ਪਰ ਸਾਰਿਆਂ ਲੀਡਰਾਂ ਦੇ ਦਾਅਵੇ ਚੌਣਾਂਵੀ ਝੁਮਲੇ ਬਣਕੇ ਰਹਿਗੇ ਸੀ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢੱਡਰੀਆਂਵਾਲੇ ਦੇ ਮਾਮਲੇ ‘ਤੇ ਦਾਦੂਵਾਲ ਦਾ ਵੱਡਾ ਬਿਆਨ, ਕਿਹਾ ਇੰਨੀ ਦੇਰੀ ਕਿਓ!

htvteam

ਫਲਾਈ ਓਵਰ ਤੋਂ ਡਰਾਈਵਰ ਗੱਡੀ ਨੇ ਖਾਈਆਂ ਪਲਟੀਆਂ

htvteam

ਬਰਖ਼ਾਸਤ ਅਫਸਰ ਨੇ ਮਾਰੀ ਅਸਲੀ ਇਨਕਮ ਟੈਕਸ ਰੇਡ; ਦੇਖੋ ਵੀਡੀਓ

htvteam

Leave a Comment