Htv Punjabi
Punjab Video

13-13 ਚ ਮਹਿੰਗੀਆਂ ਸ਼ਰਟਾਂ ਦੇਣ ਦਾ ਹੋਕਾ ਦੇਕੇ ਪਾਈ ਵੀਡੀਓ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਲੁਧਿਆਣਾ ਦੇ ਦੁਕਾਨਦਾਰ ਨੇ 13 ਰੁਪਏ ਚ ਸ਼ਰਟ ਦੇਣ ਦੀ ਵੀਡੀਓ
ਸੈਂਕੜੇ ਦੀ ਤਾਦਾਦ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੇ ਲੋਕ
ਦੁਕਾਨ ਨਾ ਖੁੱਲਣ ਤੇ ਜਤਾਇਆ ਰੋਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13-13 ਦੇ ਨਾਮ ਤੇ ਦੁਕਾਨਦਾਰਾਂ ਵੱਲੋਂ ਕਈ ਜਗ੍ਹਾ ਤੇ ਸੇਲਾਂ ਲਗਾਈਆਂ ਗਈਆਂ ਨੇ। ਉਧਰ ਲੁਧਿਆਣਾ ਦੇ ਇੱਕ ਦੁਕਾਨਦਾਰ ਵੱਲੋਂ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਰੁਪਏ ਦੇ ਵਿੱਚ ਸ਼ਰਟ ਦੇਣ ਦਾ ਦਾਅਵਾ ਕੀਤਾ ਸੀ ਪਰ ਦੁਕਾਨ ਦੇ ਨਾ ਖੁੱਲਣ ਤੇ ਵੱਡੀ ਗਿਣਤੀ ਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਵੱਖ-ਵੱਖ ਸ਼ਹਿਰਾਂ ਤੋਂ ਆਏ ਲੋਕਾਂ ਦਾ ਜਿੱਥੇ ਇਸ ਬਾਬਤ ਰੋਸ਼ ਵੇਖਣ ਨੂੰ ਮਿਲਿਆ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਅੱਜ ਗੁਰਪੁਰਬ ਮੌਕੇ ਦੁਕਾਨਦਾਰ ਵੱਲੋਂ ਝੂਠ ਬੋਲਿਆ ਗਿਆ ਹੈ ਇਸ ਦੌਰਾਨ ਕਈ ਲੋਕਾਂ ਦੇ ਵਿੱਚ ਆਪਸੀ ਵਿਵਾਦ ਵੀ ਦੇਖਣ ਨੂੰ ਮਿਲਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ੇ ਕਰ ਮਰੀਜ ਨੇ ਡਾਕਟਰ ਨਾਲ ਕਰ’ਤਾ ਗਲਤ ਕੰਮ

htvteam

ਜੋੜਾਂ ਦਾ ਦਰਦ ਤੇ ਗਠੀਏ ਦਾ ਕੰਮ ਤਮਾਮ ਕਰ ਦਿੰਦੈ ਯੰਗ ਵੈਦ ਦਾ ਘੈਂਟ ਨੁਸਕਾ

htvteam

ਮੋਗਾ ਵਿੱਚ ਘਰ ਦੇ ਬਾਹਰ ਖੇਡ ਰਹੇ ਮਾਸੂਮ ਨੂੰ ਕੁੱਤਿਆਂ ਨੇ ਨੋਂਚਿਆ

Htv Punjabi

Leave a Comment