Htv Punjabi
Punjab Video

16 ਸਾਲਾਂ ਕੁੜੀ ਦੀ ਇੱਜ਼ਤ ਕਈ ਮਹੀਨੇ ਹੁੰਦੀ ਰਹੀ ਤਾਰ ਤਾਰ; ਦੇਖੋ ਵੀਡੀਓ

ਇੱਕ ਮਜ਼ਦੂਰ ਪਰਿਵਾਰ ਦੀ ਨਾਬਾਲਿਗ ਕੁੜੀ ਨੂੰ ਅਗਵਾ ਕਰ ਉਸ ਨਾਲ ਤਿੰਨ ਮਹੀਨੇ ਹਵਸ ਦੀ ਗੰਦੀ ਖੇਡ ਖੇਡਦਾ ਰਿਹਾ | ਇਥੇ ਹੀ ਬੱਸ ਨਹੀਂ ਉਸ ਕੁੜੀ ਨੂੰ ਵੱਖ ਵੱਖ ਸੂਬਿਆਂ ‘ਚ ਲਿਜਾ ਗਲਤ ਕੰਮ ਕਰਦਾ ਰਿਹਾ |
ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਲੋਹਗੜ੍ਹ ਇਲਾਕੇ ਨੇੜੇ ਰਹਿਣ ਵਾਲੀ ਸੰਤਰੀ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ ਕਿ 10 ਅਪ੍ਰੈਲ 2022 ਨੂੰ ਘਰੋਂ ਖੇਡਣ ਗਈ ਉਸਦੀ 16 ਸਾਲ ਦੀ ਨਾਬਾਲਿਗ ਕੁੜੀ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ |

Related posts

ਆਹ ਪਿੰਡ ਹੋਈ ਅਜਿਹੀ ਅਨਾਉਮੈਂਟ, ਸੁਣਕੇ ਪਿੰਡ ‘ਚ ਸਨਾਟਾ

htvteam

ਆਹ ਦੇਖੋ ਨੌਜਵਾਨ ਮੁੰਡੇ ਹੀ ਕਰਨ ਲੱਗੇ ਉਹੀ ਕੰਮ

htvteam

ਦੀਪ ਸਿੱਧੂ ਦੀ ਮੌਤ ‘ਤੇ ਦੇਖੋ ਰਾਜੇਵਾਲ ਨੇ ਕੀ ਕਿਹਾ, ਮੰਗਲ ਢਿੱਲੋਂ ਨੇ ਚਲਦੇ ਕੈਮਰੇ ‘ਤੇ ਕੀਤੇ ਖੁਲਾਸੇ

htvteam