Htv Punjabi
Crime Punjab Video

2 ਗ਼ਲਤ ਮੁੰਡੇ ਚੱਕੇ, ਦੇਖੋ ਜਨਾਨੀਆ ਦਾ ਕਿਹੜਾ ਸਮਾਨ ਕਰਦੇ ਸੀ ਚੋਰੀ

ਫਿਰੋਜ਼ਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ
ਲੁੱਟਾਂ-ਖੋਹਾਂ, ਚੋਰੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ
ਸੋਨਾ ਅਤੇ ਨਗਦੀ ਸਮੇਤ ਕੀਤਾ ਗ੍ਰਿਫਤਾਰ
ਫਿਰੋਜ਼ਪੁਰ ਪੁਲਿਸ ਵੱਲੋਂ ਮਾੜੀ ਅੰਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ 31 ਦਸੰਬਰ ਨੂੰ ਬਸਤੀ ਭੱਟੀਆਂ ਵਾਲੀ ਵਿਖੇ ਇੱਕ ਪਰਿਵਾਰ ਮਾਤਾ ਚਿੰਤਪੁਰਨੀ ਮੱਥਾ ਟੇਕਣ ਲਈ ਗਿਆ ਹੋਇਆ ਸੀ ਉਹਨਾਂ ਦੇ ਘਰ ਦੇ ਵਿੱਚੋਂ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਵਿੱਚ ਪਿਆ ਸੋਨਾ ਅਤੇ ਨਕਦੀ ਚੋਰ ਕਰਕੇ ਲੈ ਗਏ ਅਤੇ ਪੁਲਿਸ ਵੱਲੋਂ ਜਿਨਾਂ ਦੀ ਭਾਲ ਕੀਤੀ ਜਾ ਰਹੀ ਸੀ।

ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਦੋ ਚੋਰਾਂ ਨੂੰ ਗ੍ਰਫਤਾਰ ਕੀਤਾ ਹੈ। ਜਿਨਾਂ ਪਾਸੋਂ ਸੋਨਾ ਅਤੇ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਵੀ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਦੱਸਿਆ ਹੈ ਕਿ ਇੱਕ ਹੋਰ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਰਾਹ ਜਾਂਦੇ ਵਿਅਕਤੀ ਕੋਲੋਂ ਲੁੱਟ ਕੀਤੀ ਗਈ ਸੀ ਉਸ ਵਿੱਚ ਵੀ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਾਹ ਪੀਣ ਦਾ ਤਰੀਕਾ ਬਦਲੋ ਜ਼ਿੰਦਗੀ ਬਦਲ ਜਾਊ; ਦੇਖੋ ਕਿਵੇਂ

htvteam

ਸਕੇ ਭੈਣ-ਭਰਾ ਨੇ ਦੇਖੋ ਲਾਹੀ ਸ਼ਰਮ

htvteam

ਦਮਦਮੀ ਟਕਸਾਲ ਮੁਖੀ ਨਾਲ ਧੱਕਾ, ਖਾਲਸਾ ਵਹੀਰ ਤੋਂ ਡਰੇ ਪੁਲਿਸੀਏ

htvteam

Leave a Comment