Htv Punjabi
Punjab Video

2 ਮੁੰਡਿਆਂ ਸਿਰ ਫੜ੍ਹ ਇਕ ਨੂੰ ਕੰਧ ਨਾਲ ਲਾਇਆ ! ਫੇਰ ਮੋਢਿਆਂ ਨੂੰ ਫੜ੍ਹਕੇ ਕੀਤਾ ਸ਼ਰੇਆਮ ਕੰਮ !

ਸਿਆਣੇ ਸੱਚ ਕਹਿੰਦੇ ਨੇ ਕਿ ਲਾਲਚ ਬੁਰੀ ਬਲਾ ਹੈ,,,ਇਹ ਕਹਾਵਤ ਤੁਸੀ ਸਾਰੇ ਬਚਪਨ ਤੋਂ ਹੀ ਸੁਣਦੇ ਆ ਰਹੇ ਹੋਣੇ,,,ਲਾਲਚ ਕਿਸੇ ਵੀ ਤਰਾਂ ਦਾ ਹੋ ਸਕਦਾ ,,ਅਜਿਹਾ ਹੀ ਇਕ ਮਾਮਲਾ ਸੰਗਰੂਰ ਤੋਂ ਦੇਖਣ ਨੂੰ ਮਿਲਿਆ, ਜਿਥੇ 3 ਤਿੰਨ ਚੋਰ ਜੋ ਪਹਿਲਾਂ ਤਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਫੇਰ ਸਮਾਨ ਆਪਸ ‘ਚ ਵੰਡ ਲੈਂਦੇ ਸੀ, ਪਰ ਇਸ ਬਾਰ ਜਦੋ ਤਿੰਨੇ ਚੋਰ ਸਮਾਨ ਨੂੰ ਆਪਸ ‘ਚ ਵੰਡਣ ਲੱਗੇ ਤਾ 2 ਚੋਰਾਂ ਨੇ ਮਿਲਕੇ ਇਕ ਨੂੰ ਪਹਿਲਾਂ ਤਾਂ ਕੰਧ ਨਾਲ ਮਾਰਿਆ ਅਤੇ ਫੇਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ,,ਪੁਲਿਸ ਨੇ ਦੋਵਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਐ,,ਅਤੇ ਬਣਦੀ ਕਾਰਵਾਈ ਸ਼ਰੂ ਕਰ ਦਿੱਤੀ,,,ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਐਸ.ਐਸ.ਪੀ ਸੁਰੇਂਦਰ ਲਾਂਬਾ ਸਾਡੀ ਟੀਮ ਵਲੋ ਇਸ ਕਤਲ ਦੀ ਗੁੱਥੀ ਨੂੰ 24 ਘੰਟਿੇਆਂ ‘ਚ ਸੁਲਝਾਅ ਦਿੱਤਾ ਗਿਆ

ਸੀਵੀਓ- ਮਾੜੇ ਕੰਮ ਦਾ ਨਤੀਜਾ ਹਮੇਸ਼ਾ ਮਾੜਾ ਹੁੰਦਾ,,,ਪਹਿਲਾਂ ਤਾਂ ਤਿੰਨੇ ਮਿਲੇ ਲੋਕਾਂ ਦੇ ਖੁਨ ਪਸੀਨੇ ਦੀ ਕਮਾਈ ਨੂੰ ਲੁੱਟਦੇ ਸੀ ਆਖਰ ਉਹੀ ਕਮਾਈ ਤਿੰਨਾਂ ਨੂੰ ਲੈ ਬੈਠੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬੰਦਿਆਂ ਦੀ ਥਾਂ ਕਾਰਟੂਨ ਦਿਖਾ ਕੇ ਹੋਇਆ ਵੱਡਾ ਧੋਖਾ ?

htvteam

ਆਹ ਡਾਕਟਰ ਡੇਅਰੀ ‘ਚ ਬੈਠਾਓ ਆਪਣੇ ਫਾਰਮ ਦੀਆਂ ਮੱਝਾਂ-ਗਾਵਾਂ ਦੇ ਬਿਮਾਰ ਹੋਣ ਦੀ ਟੈਂਸ਼ਨ ਮੁਕਾਓ

htvteam

ਕਿਸੇ ਵੀ ਕਾਰਨਾਂ ਕਰਕੇ ਨਿਗਾ ਚਲੀ ਗਈ ਤਾਂ ਆਹ ਵੀਡੀਓ ਮੋੜੇਗੀ ਨਜ਼ਰ

htvteam

Leave a Comment