ਅਪਰਾਧ ਦੀ ਦੁਨੀਆ ਚ ਲੋਕ ਬਹੁਤ ਅੱਗੇ ਵਧ ਚੁੱਕੀ ਹੈ,,,ਆਪਸੀ ਤਕਰਾਰ ਦੇ ਚਲਦਿਆਂ ਹਰ ਰੋਜ਼ ਕਤਲ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜਫਾ ਹੁੰਦਾ ਜਾ ਰਿਹਾ ਹੈ,,,ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਖੇੜੀ ਜੱਟਾ ਵਿਖੇ ਤੋਂ ਸਾਹਮਣੇ ਆਇਆ,,ਜਿਸ ਨਾਲ ਇੱਕ ਨਹੀਂ ਤਿੰਨ ਤਿੰਨ ਘਰ ਬਰਬਾਦ ਹੋ ਗਏ,, ਦੋ ਗੁਆਂਢੀਆਂ ਦੀ ਕੰਧ ਨੂੰ ਲੈ ਕੇ ਤਕਰਾਰ ਹੋਈ ਤਾਂ 27 ਸਾਲਾ ਕਿਸਾਨ ਰਾਮ ਜੀਤ ਦਾ ਕਤਲ ਕਰ ਦਿੱਤਾ।
ਇਸ ਮੌਕੇ ਤੇ ਪਿੰਡ ਦੇ ਨੰਬਰਦਾਰ ਅਤੇ ਪੰਚਾਇਤ ਮੈਂਬਰ ਨੇ ਕਿਹਾ ਕਿ ਇਹ ਘਟਨਾ ਸਾਡੀਆਂ ਅੱਖਾਂ ਦੇ ਸਾਹਮਣੇ ਘਟੀ ਹੈ। ਰਾਮ ਜੀਤ ਸਿੰਘ ਨੂੰ ਉਹਨਾਂ ਦੇ ਚਾਰ ਗਵਾਂਢੀਆਂ ਵੱਲੋਂ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਇਸ ਘਟਨਾ ਤੋਂ ਬਾਅਦ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਨਾ ਹੀ ਇਹਨਾਂ ਚਾਰਾਂ ਮੈਂਬਰਾਂ ਦੀ ਕੋਈ ਜਮਾਨਤ ਲਵੇਗਾ ਅਤੇ ਨਾ ਹੀ ਕੋਈ ਮਦਦ ਕਰੇਗਾ,,,,,,,,,,,
ਇਸ ਮੌਕੇ ਤੇ ਥਾਣਾ ਭਾਦਸੋਂ ਦੇ ਇੰਸਪੈਕਟਰ ਮੋਹਣ ਸਿੰਘ ਨੇ ਦੱਸਿਆ ਕਿ ਧਾਰਾ 302 ਦੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਅਰੋਪੀਆ ਸ਼ੁਰੂ ਕਰ ਦਿੱਤੀ ਹੈ।,,,,,,,,,ਦੇਖਿਆ ਜਾਵੇ ਤਾਂ ਲੋਕਾਂ ਦਾ ਗੁੱਸਾ ਇਸ ਕਦਰ ਵਧਦਾ ਜਾ ਰਿਹਾ। ਕਿ ਨਿੱਕੀਆਂ ਮੋਟੀਆਂ ਤਕਰਾਰਾਂ ਇਨਸਾਨ ਦੀ ਜਾਨ ਲੈ ਕੇ ਖਤਮ ਹੁੰਦੀਆ ਨੇ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
