ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚ ਵੱਡੀ ਕਾਰਵਾਈ
ਨਸ਼ਾ ਤਸਕਰਾਂ ਦੇ ਘਰ ਤੇ ਚੱਲਿਆ ਪੀਲਾ ਪੰਜਾ
ਦੋ ਸਕੀਆਂ ਭੈਣਾਂ ਵੀ ਸ਼ਾਮਿਲ ਕਰਦੀਆਂ ਸੀ ਤਸਕਰੀ
ਜੋ ਨਸ਼ਾ ਤਸਕਰੀ ਕਰਦੀਆਂ ਸਨ ਅਤੇ ਇਨਾਂ ਦੇ ਉੱਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ….ਇੱਕ ਭੈਣ ਨਸ਼ਾ ਤਸਕਰ ਰਮਨਦੀਪ ਕੌਰ ਜਿਸ ਨੇ ਧੋਬੀਆਣਾ ਬਸਤੀ ਗਲੀ ਨੰਬਰ 1 ਬਠਿੰਡਾ ਵਿਖੇ ਨਜਾਇਜ ਕਬਜ਼ੇ ਘਰ ਬਣਾਇਆ ਹੋਇਆ ਹੈ ਅਤੇ ਇਸ ਨੂੰ ਹਟਾਉਣ ਲਈ ਅੱਜ ਬਠਿੰਡਾ ਪੁਲਿਸ ਅਤੇ ਬਠਿੰਡਾ ਪ੍ਰਸ਼ਾਸਨ ਦੇ ਵੱਲੋਂ ਮਿਲ ਕੇ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਉਸ ਤੇ ਪੀਲਾ ਪੰਜਾ ਚਲਾਇਆ ਗਿਆ,,,,,,
ਐਸ ਪੀ ਸਿਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਅਸੀਂ ਬਠਿੰਡਾ ਦੇ ਧੋਬੀਆਨਾ ਬਸਤੀ ਵੇਖੇ ਮਹਲਾ ਤਸਕਰ ਜਿਸ ਦਾ ਨਾਂ ਰਮਨਦੀਪ ਕੌਰ ਹੈ ਉਸਨੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਔਰ ਨਸ਼ੇ ਦੇ ਪੈਸਿਆਂ ਦੇ ਨਾਲ ਜਿਸ ਦੇ ਚਲਦੇ ਅੱਜ ਅਸੀਂ ਘਰ ਨੂੰ ਪੀਲੇ ਪੰਜੇ ਨਾਲ ਢਾਹ ਦਿੱਤਾ ਅਤੇ ਨਜਾਇਜ਼ ਕਬਜ਼ਾ ਛੁੜਾ ਲਿੱਤਾ,,,,,,,,,ਫਿਲਹਾਲ ਰਮਨਦੀਪ ਕੌਰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ ਦੇ ਵਿੱਚ ਬੰਦ ਹੈ ਅਤੇ ਇਸ ਦੀ ਭੈਣ ਵੀ ਨਸ਼ਾ ਤਸਕਰੀ ਦੇ ਵਿੱਚ ਲਿਪਤ ਹੈ ਦੋਨਾਂ ਉੱਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।
ਬਠਿੰਡਾ ਪੁਲਿਸ ਦੇ ਵੱਲੋਂ ਹਲੇ ਤੱਕ ਸੱਤ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚੱਲ ਚੁੱਕਿਆ ਹੈ ਜਿਨਾਂ ਵਿੱਚ ਛੇ ਪੀਲੇ ਪੰਜੇ ਤੋਂ ਬੀਆਨਾ ਬਸਤੀ ਵਿੱਚ ਚੱਲੇ ਹਨ ਅਤੇ ਇੱਕ ਪੀੜਾ ਪੰਜਾ ਬੀੜ ਤਲਾ ਬਸਤੀ ਵਿੱਚ ਚੱਲਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..