Htv Punjabi
Punjab Religion Video

20, 21 ਦੀ ਦੀਵਾਲੀ ਨੇ ਲੋਕ ਪਾਏ ਚਿੰਤਾ, ਹੋਇਆ ਸਾਫ਼

21 ਅਕਤੂਬਰ ਮੰਗਲਵਾਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ

ਪਰ ਹਿੰਦੂ ਪਰੰਪਰਾ ਮੁਤਾਬਿਕ 20 ਨੂੰ ਦਿਵਾਲੀ ਪੂਜਾ
ਪੰਜਾਬ ਚ ਲੋਕ ਦੁਚੁੱਤੀ ਚ, ਸਿੱਖ ਵਿਦਵਾਨ ਨੇ ਜਾਣਕਾਰੀ ਕੀਤੀ ਸਾਂਝੀ
ਇਸ ਵਾਰ ਦਿਵਾਲੀ ਦੀਆਂ ਤਰੀਕਾਂ ਨੂੰ ਲੈ ਕੇ ਮੁੜ ਤੋਂ ਲੋਕ ਪਰੇਸ਼ਾਨ ਨੇ। ਇੱਕ ਪਾਸੇ ਜਿੱਥੇ ਗੁਰਦੁਆਰਾ ਸਾਹਿਬਾਨਾਂ ਅਤੇ ਐਸਜੀਪੀਸੀ ਵੱਲੋਂ ਬੰਦੀ ਛੋੜ ਦਿਵਸ 21 ਅਕਤੂਬਰ ਯਾਨੀ ਦਿਨ ਮੰਗਲਵਾਰ ਨੂੰ ਮਨਾਉਣ ਲਈ ਕਿਹਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਦਿਵਾਲੀ ਪੂਜਾ ਹਿੰਦੂ ਪਰੰਪਰਾ ਮੁਤਾਬਿਕ 20 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਸਬੰਧੀ ਪੂਰੇ ਦੇਸ਼ ਦੇ ਵਿੱਚ ਇੱਕ ਨਵੀਂ ਚਰਚਾ ਛਿੜੀ ਹੋਈ ਹੈ। ਤਰੀਕਾ ਨੂੰ ਲੈ ਕੇ ਸਾਰੇ ਹੀ ਮਾਹਰਾਂ ਨੂੰ ਇੱਕ ਮੱਤ ਹੋਣਾ ਚਾਹੀਦਾ ਹੈ ਇਸ ਤੇ ਗੱਲਬਾਤ ਪਹਿਲਾਂ ਹੀ ਹੋ ਕੇ ਕਲੀਅਰ ਕਰ ਦੇਣਾ ਚਾਹੀਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਸ ਤੇ ਵੀ ਰਾਜਨੀਤੀ ਹੁੰਦੀ ਹੈ ਕੋਈ ਵੀ ਇੱਕ ਮੱਤ ਨਹੀਂ ਹੁੰਦਾ ਜੇਕਰ ਕੋਈ ਇੱਕ ਮੱਤ ਹੁੰਦਾ ਹੈ ਤਾਂ ਦੂਜਾ ਉਸਦੇ ਖਿਲਾਫ ਹੋ ਜਾਂਦਾ ਹੈ ਇਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪੈ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤੋਂ-ਰਾਤ ਸਰੀਰ ‘ਚੋਂ ਦਰਦ ਚੂਸ ਲੈਂਦੇ ਨੇ ਆਹ ਬੀਜ ਤੇ ਗੂੰਦਾਂ

htvteam

ਬੰਦੇ ਤੇ ਜਨਾਨੀਆਂ ਦੇ 35 ਰੋਗ ਇਕ ਚਮਚੇ ਨਾਲ ਛੂ-ਮੰਤਰ

htvteam

ਜਿੱਥੇ ਜਾਕੇ ਗੋਰੇ ਡਾਕਟਰਾਂ ਦੇ ਹੱਥ ਹੋ ਜਾਂਦੇ ਨੇ ਖੜ੍ਹੇ ਉੱਥੇ ਦੇਸੀ ਕਰਦੈ ਕੰਮ

htvteam

Leave a Comment